ਏਡਿਥ ਵਾਰਟਨ
From Wikipedia, the free encyclopedia
ਏਡਿਥ ਵਾਰਟਨ (/ˈiːdɪθ ˈwɔːrtən/;ਜਨਮ ਸਮੇਂ ਏਡਿਥ ਨਿਊਬੋਲਡ ਜੋਨਸ; 24 ਜਨਵਰੀ 1862 – 11 ਅਗਸਤ 1937) ਪੁਲਿਤਜ਼ਰ ਪ੍ਰਾਈਜ ਜੇਤੂ ਅਮਰੀਕੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ ਡਿਜ਼ਾਇਨਰ ਸੀ। ਉਸ ਨੂੰ 1927, 1928 ਅਤੇ 1930 ਵਿੱਚ ਸਾਹਿਤ ਵਿੱਚ ਨੋਬਲ ਪ੍ਰਾਈਜ ਲਈ ਨਾਮਜ਼ਦ ਕੀਤਾ ਗਿਆ ਸੀ।[1]
ਵਿਸ਼ੇਸ਼ ਤੱਥ ਏਡਿਥ ਵਾਰਟਨ, ਜਨਮ ...
ਏਡਿਥ ਵਾਰਟਨ | |
---|---|
ਜਨਮ | (1862-01-24)24 ਜਨਵਰੀ 1862 ਨਿਊਯਾਰਕ |
ਮੌਤ | 11 ਅਗਸਤ 1937(1937-08-11) (ਉਮਰ 75) ਫਰਾਂਸ |
ਕਿੱਤਾ | ਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ ਡਿਜ਼ਾਇਨਰ |
ਜੀਵਨ ਸਾਥੀ | ਏਡਵਰਡ ਵਾਰਟਨ (1885–1913) |
ਦਸਤਖ਼ਤ | |
ਬੰਦ ਕਰੋ