ਏਲਿਆਸ ਹੋਵੇ
From Wikipedia, the free encyclopedia
ਏਲਿਆਸ ਹੋਵੇ ਜੂਨੀਅਰ ਦਾ ਜਨਮ 9 ਜੁਲਾਈ, 1819 ਨੂੰ ਮੈਸਾਚੂਸਟਸ ਅਮਰੀਕਾ ਵਿਖੇ ਹੋਇਆ। ਆਪ ਸਿਲਾਈ ਮਸ਼ੀਨ ਦੇ ਖੋਜੀ ਸਨ।[1] ਉਸ ਦੀ ਸਿਲਾਈ ਮਸ਼ੀਨ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸਨ:
- ਨੋਕ ਤੇ ਛੇਕ ਵਾਲੀ ਸੂਈ
- ਲਾਕ ਸਿਲਾਈ ਜਿਸ 'ਚ ਸ਼ਟਲ ਦੀ ਵਰਤੋਂ ਕੀਤੀ ਗਈ।
- ਆਟੋਮੈਟਿਕ ਫੀਡ
- 10 ਸਤੰਬਰ, 1846 ਦੀ ਸਿਲਾ ਮਸ਼ੀਨ
ਵਿਸ਼ੇਸ਼ ਤੱਥ ਏਲਿਆਸ ਹੋਵੇ, ਜਨਮ ...
ਏਲਿਆਸ ਹੋਵੇ | |
---|---|
ਜਨਮ | (1819-07-09)ਜੁਲਾਈ 9, 1819 |
ਮੌਤ | ਅਕਤੂਬਰ 3, 1867(1867-10-03) (ਉਮਰ 48) ਬਰੂਕਲੀਨ, ਨਿਊ ਯਾਰਕ |
ਰਾਸ਼ਟਰੀਅਤਾ | ਸੰਯੁਕਤ ਰਾਜ ਅਮਰੀਕਾ |
ਸਿੱਖਿਆ | ਮਕੈਨਿਕ ਸਗਿਰਦ ਤੌਰ 'ਤੇ |
ਜੀਵਨ ਸਾਥੀ | ਇਲੈਜ਼ਾਬੇਥ ਜੇਨਿੰਗਜ਼ |
ਬੱਚੇ | ਜਾਨੇ ਰੋਬਿੰਸਨ ਹੋਵੇ, ਸਾਇਮਨ ਹੋਵੇ, ਜੂਲੀਆ ਮਾਰੀਆ ਹੋਵੇ |
ਮਾਤਾ-ਪਿਤਾ | ਏਲਿਆਸ ਹੋਵੇ ਅਤੇ ਪੋਲੀ ਹੋਵੇ |
ਇੰਜੀਨੀਅਰਿੰਗ ਕਰੀਅਰ | |
ਇੰਜੀਨੀਅਰਿੰਗ ਅਨੁਸ਼ਾਸਨ | ਮਕੈਨੀਕਲ ਇੰਜੀਨੀਅਰ |
ਵਿਸ਼ੇਸ਼ ਪ੍ਰੋਜੈਕਟ | ਸਿਲਾਈ ਮਸ਼ੀਨ |
Significant advance | ਲਾਕ ਸਿਲਾਈ |
Significant awards | ਸੋਨੇ ਦਾ ਤਗਮਾ, ਪੈਰਿਸ਼ ਪਰਦਰਸ਼ਨੀ 1867, Légion d'honneur (ਫ੍ਰਾਂਸ਼) |
ਬੰਦ ਕਰੋ