ਏਲੀਏਜ਼ਰ ਬੇਨ-ਯੇਹੂਦਾFrom Wikipedia, the free encyclopedia ਏਲੀਏਜ਼ਰ ਬੇਨ-ਯੇਹੂਦਾ (ਹਿਬਰੂ: אליעזר בן־יהודה ਉੱਚਾਰਨ [ɛli'ʕɛzeʁ bɛn jɛhu'da]; 7 ਜਨਵਰੀ 1858 – 16 ਦਸੰਬਰ 1922) ਇੱਕ ਲੀਟਵਾਕ ਕੋਸ਼ਕਾਰ ਅਤੇ ਅਖ਼ਬਾਰ ਸੰਪਾਦਕ ਸੀ। ਆਜੋਕੇ ਦੌਰ ਵਿੱਚ ਹਿਬਰੂ ਭਾਸ਼ਾ ਦੇ ਪੁਨਰ-ਉਥਾਨ ਵਿੱਚ ਇਸ ਦੀ ਮੁੱਖ ਭੂਮਿਕਾ ਰਹੀ। ਏਲੀਏਜ਼ਰ ਬੇਨ-ਯੇਹੂਦਾ
ਏਲੀਏਜ਼ਰ ਬੇਨ-ਯੇਹੂਦਾ (ਹਿਬਰੂ: אליעזר בן־יהודה ਉੱਚਾਰਨ [ɛli'ʕɛzeʁ bɛn jɛhu'da]; 7 ਜਨਵਰੀ 1858 – 16 ਦਸੰਬਰ 1922) ਇੱਕ ਲੀਟਵਾਕ ਕੋਸ਼ਕਾਰ ਅਤੇ ਅਖ਼ਬਾਰ ਸੰਪਾਦਕ ਸੀ। ਆਜੋਕੇ ਦੌਰ ਵਿੱਚ ਹਿਬਰੂ ਭਾਸ਼ਾ ਦੇ ਪੁਨਰ-ਉਥਾਨ ਵਿੱਚ ਇਸ ਦੀ ਮੁੱਖ ਭੂਮਿਕਾ ਰਹੀ। ਏਲੀਏਜ਼ਰ ਬੇਨ-ਯੇਹੂਦਾ