ਕਾਂਜੀ (ਲਿਪੀ)
From Wikipedia, the free encyclopedia
ਕਾਂਜੀ (漢字; ਜਪਾਨੀ ਉਚਾਰਨ: [kandʑi] ਸੁਣੋ) ਚੀਨੀ ਲੋਗੋਗਰਾਫਿਕਸ ਲਿਪੀ ਹਾਂਜੀ ਦੇ ਉਹਨਾਂ ਅੱਖਰਾਂ ਦਾ ਸਮੂਹ ਹੈ ਜੋ ਕਾਤਾਕਾਨਾ ਅਤੇ ਹਿਰਾਗਾਨਾ ਦੇ ਨਾਲ ਨਾਲ ਜਪਾਨੀ ਭਾਸ਼ਾ ਲਿਖਣ ਲਈ ਵਰਤੇ ਜਾਂਦੇ ਹਨ। ਕਾਂਜ਼ੀ ਅੱਖਰਾਂ ਦੀ ਕੁੱਲ ਸੰਖਿਆ ਨਿਸ਼ਚਤ ਨਹੀਂ ਹੈ, ਪਰ ਕੁਝ ਅਨੁਮਾਨਾਂ ਅਨੁਸਾਰ ਲਗਭਗ 85000 ਕਾਂਜੀ ਅੱਖਰ ਹਨ। ਪਰ ਰੋਜ਼ਨਾ ਜਿੰਦਗੀ ਦੇ ਵਿੱਚ ਜਪਾਨ ਵਿੱਚ ਸਿਰਫ 2000-3000 ਕਾਂਜੀ ਅੱਖਰਾ ਦਾ ਇਸਤੇਮਾਲ ਕਿੱਤਾ ਜਾਂਦਾ ਹੈ।[1]