ਕੇਪਟਾਊਨ
ਦੱਖਣੀ ਅਫਰੀਕਾ ਦੀ ਰਾਜਧਾਨੀ / From Wikipedia, the free encyclopedia
ਕੇਪਟਾਊਨ (English: Cape Town; ਅਫ਼ਰੀਕਾਂਸ: [Kaapstad] Error: {{Lang}}: text has italic markup (help) [ˈkɑːpstɐt]; ਕੋਜ਼ਾ: [iKapa] Error: {{Lang}}: text has italic markup (help)) ਦੱਖਣੀ ਅਫ਼ਰੀਕਾ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਕੇਪ ਟਾਊਨ ਦੱਖਣੀ ਅਫਰੀਕਾ ਦਾ ਦੂਜਾ ਸਭ ਤੋਂ ਜਿਆਦਾ ਜਨਸੰਖਜਾਂ ਵਾਲਾ ਸ਼ਹਿਰ ਹੈ। ਇਹ ਵੈਸਟਰਨ ਕੇਪ ਦੀ ਰਾਜਧਾਨੀ ਹੈ। ਇਹ ਦੱਖਣੀ ਅਫਰੀਕਾ ਦਾ ਸੰਸਦ ਭਵਨ ਵੀ ਹੈ। ਇਹ ਜਗ੍ਹਾ ਬੰਦਰਗਾਹ, ਪਹਾੜ ਅਤੇ ਬਾਗ ਆਦਿ ਲਈ ਪ੍ਰਸਿੱਧ ਹੈ। ਟੈਬਲ ਮਾਊਂਟੈਂਨ, ਟੈਬਲ ਮਾਊਂਟੈਂਨ ਨੇਸ਼ਨਲ ਪਾਰਕ, ਟੈਬਲ ਮਾਊਂਟੈਂਨ ਰੋਪਵੇ, ਕੇਪ ਆਫ਼ ਗੁਡ ਹੋਪ, ਚੈਪਮੈਨਸ ਪੀਕ, ਸਿਗਨਲ ਹਿੱਲ, ਵਿਕਟੋਰੀਆ ਐਂਡ ਅਲਫਰੈਡ ਵਾਟਰਫਰੰਟ ਆਦਿ ਇੱਥੇ ਦੇ ਪ੍ਰਮੁੱਖ ਦਰਸ਼ਨੀਕ ਸਥਲ ਹਨ।
ਹੋਰ ਜਾਣਕਾਰੀ ਕੇਪਟਾਊਨCape Town ...
ਨਕਸ਼ਾ | ਨਿਸ਼ਾਨ |
ਝੰਡਾ | |
ਦੇਸ਼ | ਦੱਖਣੀ ਅਫ਼ਰੀਕਾ |
ਸੂਬਾ | ਤਸਵੀਰ:Western Cape coa.png ਵੈਸਟਰਨ ਕੇਪ |
ਨਿਰਦੇਸ਼ਾਂਕ | 33°55′S 18°25′E |
ਸਥਾਪਤ | 1652 |
ਖੇਤਰਫਲ: | |
- ਕੁੱਲ | 2 454,72 ਕਿ०ਸੀ² |
ਉੱਚਾਈ | 1 370 ਮੀਟਰ |
ਅਬਾਦੀ: | |
- ਕੁੱਲ (2007) | 3 497 097[1] |
- ਅਬਾਦੀ ਘਣਤਾ | 1 425/ਕਿ०ਸੀ² |
ਟਾਈਮ ਜ਼ੋਨ | SAST / UTC +2 |
ਜਲਵਾਯੂ[2] | |
- ਕਿਸਸ | ਭੂਮਧੀ ਜਲਵਾਯੂ |
- ਔਸਤ ਵਾਰਸ਼ਿਕ ਤਾਪਮਾਨ | 16,3 °C |
- ਔਸਤ. ਤਾਪਮਾਨ. ਜਨਵਰੀ/ਜੁਲਾਈ | 20,4 / 11,9 °C |
- ਔਸਤ ਵਾਰਸ਼ਿਕ ਵਰਖਾ | 523 mm |
ਮੇਅਰ | ਹੇਲੇਨ ਜ਼ਿੱਲ (DA) |
ਸਰਕਾਰੀ ਵੈੱਬਸਾਈਟ | capetown.gov.za |
ਬੰਦ ਕਰੋ