ਕੈੱਲਟਿਕ ਫੁੱਟਬਾਲ ਕਲੱਬ
From Wikipedia, the free encyclopedia
ਕੈੱਲਟਿਕ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ[3][4], ਇਹ ਗਲਾਸਗੋ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਕੈੱਲਟਿਕ ਪਾਰਕ, ਗਲਾਸਗੋ ਅਧਾਰਤ ਕਲੱਬ ਹੈ[1], ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਕੈੱਲਟਿਕ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਭੋਯਸ, ਹੂਪਸ | |||
ਸਥਾਪਨਾ | 6 ਨਵੰਬਰ 1887 | |||
ਮੈਦਾਨ | ਕੈੱਲਟਿਕ ਪਾਰਕ ਗਲਾਸਗੋ, ਸਕਾਟਲੈਂਡ | |||
ਸਮਰੱਥਾ | 60,355[1] | |||
ਮਾਲਕ | ਕੈੱਲਟਿਕ ਫੁੱਟਬਾਲ ਅਤੇ ਅਥਲੇਟਿਕ ਕਲੱਬ ਲਿਮਟਿਡ[2] | |||
ਪ੍ਰਧਾਨ | ਇਆਨ ਬਨਕਰ | |||
ਪ੍ਰਬੰਧਕ | ਨੀਲ ਲੈਨਨ | |||
ਲੀਗ | ਸਕਾਟਿਸ਼ ਪ੍ਰੀਮੀਅਰਸ਼ਿਪ | |||
ਵੈੱਬਸਾਈਟ | Club website | |||
| ||||
ਬੰਦ ਕਰੋ