ਗੈਲੀਲਿਓ ਗੈਲਿਲੀ
From Wikipedia, the free encyclopedia
ਗੈਲੀਲੀਓ ਡੀ ਵਿਨਸੈਂਜ਼ੋ ਬੋਨਾਯੂਟੀ ਡੀ' ਗੈਲਿਲੀ (15 ਫਰਵਰੀ 1564 – 8 ਜਨਵਰੀ 1642), ਆਮ ਤੌਰ 'ਤੇ 'ਗੈਲੀਲੀਓ ਗੈਲੀਲੀ' ਵਜੋਂ ਜਾਣਿਆ ਜਾਂਦਾ ਹੈ ਜਾਂ ਸਿਰਫ਼'ਗੈਲੀਲੀਓ', ਇਟਲੀ ਦੇ ਖਗੋਲ ਵਿਗਿਆਨੀ ਸਨ ਜਿਹਨਾਂ ਨੇ ਦੂਰਬੀਨ ਦੀ ਖੋਜ ਕੀਤੀ, ਫਿਰ ਇਸਨੂੰ ਉੱਨਤ ਬਣਾਇਆ ਅਤੇ ਇਸਦੀ ਸਹਾਇਤਾ ਨਾਲ਼ ਅਨੇਕ ਖਗੋਲੀ ਤਜਰਬੇ ਕੀਤੇ ਅਤੇ ਕਾਪਰਨਿਕਸ ਦੇ ਸਿਧਾਂਤ ਦੀ ਹਿਮਾਇਤ ਕੀਤੀ। ਉਹਨਾਂ ਨੂੰ ਆਧੁਨਿਕ ਪ੍ਰਯੋਗਿਕ ਖਗੋਲਿਕੀ ਦਾ ਜਨਕ ਮੰਨਿਆ ਜਾਂਦਾ ਹੈ। 1609 ਵਿੱਚ ਗੈਲੀਲੀਓ ਦੁਆਰਾ ਖਗੋਲੀ ਤਜਰਬਾ ਸ਼ੁਰੂ ਕਰਨਦੀ ਘਟਨਾ ਦੀਆਂ 400ਵੀਂ ਵਰ੍ਹੇ-ਗੰਢ ਦੇ ਰੂਪ ਵਿੱਚ ਸਾਲ 2009 ਨੂੰ ਅੰਤਰਰਾਸ਼ਟਰੀ ਖਗੋਲਿਕੀ ਸਾਲ ਦੇ ਰੂਪ ਵਿੱਚ ਮਨਾਇਆ ਗਿਆ।
ਵਿਸ਼ੇਸ਼ ਤੱਥ ਗੈਲੀਲਿਓ ਗੈਲਿਲੀ, ਜਨਮ ...
ਗੈਲੀਲਿਓ ਗੈਲਿਲੀ | |
---|---|
ਜਨਮ | ਗੈਲੀਲੀਓ ਡੀ ਵਿਨਸੈਂਜ਼ੋ ਬੋਨਾਯੂਟੀ ਡੀ' ਗੈਲਿਲੀ[1] (1564-02-15)15 ਫਰਵਰੀ 1564[2] ਪੀਸਾ, ਫਲੋਰੈਂਸ ਦੀ ਡਚੀ |
ਮੌਤ | 8 ਜਨਵਰੀ 1642(1642-01-08) (ਉਮਰ 77) ਆਰਸੇਟਰੀ, ਟਸਕਨੀ ਦੀ ਗ੍ਰੈਂਡ ਡਚੀ |
ਸਿੱਖਿਆ | ਪੀਸਾ ਯੂਨੀਵਰਸਿਟੀ |
ਲਈ ਪ੍ਰਸਿੱਧ |
|
ਵਿਗਿਆਨਕ ਕਰੀਅਰ | |
ਖੇਤਰ |
|
ਅਦਾਰੇ |
|
ਅਕਾਦਮਿਕ ਸਲਾਹਕਾਰ | ਓਸਟੀਲੀਓ ਰਿੱਕੀ ਦਾ ਫਰਮੋ |
ਉੱਘੇ ਵਿਦਿਆਰਥੀ |
|
Influences |
|
ਦਸਤਖ਼ਤ | |
ਬੰਦ ਕਰੋ