ਘੜੀFrom Wikipedia, the free encyclopedia ਘੜੀ ਜਾਂ ਘੰਟਾ ਸਮਾਂ ਦੱਸਣ, ਰੱਖਣ ਅਤੇ ਮਿਲਾਉਣ ਵਾਸਤੇ ਇੱਕ ਸੰਦ ਹੈ। ਆਮ ਵਰਤੋਂ ਵਿੱਚ ਸਮਾਂ ਮਾਪਣ ਜਾਂ ਵਿਖਾਉਣ ਵਾਲ਼ੇ ਕਿਸੇ ਵੀ ਜੰਤਰ ਨੂੰ "ਘੜੀ" ਆਖ ਦਿੱਤਾ ਜਾਂਦਾ ਹੈ। ਇਹ ਗੁੱਟ-ਘੜੀ ਜਾਂ ਕੰਧ-ਘੜੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ।[1] ਵਿਕੀਮੀਡੀਆ ਕਾਮਨਜ਼ ਉੱਤੇ ਘੜੀਆਂ ਨਾਲ ਸਬੰਧਤ ਮੀਡੀਆ ਹੈ। ਸਵਿੱਸ ਰੇਲਵੇ ਘੜੀ ਸ਼ਾਹੀ ਨਿਗਰਾਨੀਘਰ, ਗਰੀਨਵਿੱਚ ਵਿਖੇ ਸ਼ੈਫ਼ਡ ਗੇਟ ਘੜੀ
ਘੜੀ ਜਾਂ ਘੰਟਾ ਸਮਾਂ ਦੱਸਣ, ਰੱਖਣ ਅਤੇ ਮਿਲਾਉਣ ਵਾਸਤੇ ਇੱਕ ਸੰਦ ਹੈ। ਆਮ ਵਰਤੋਂ ਵਿੱਚ ਸਮਾਂ ਮਾਪਣ ਜਾਂ ਵਿਖਾਉਣ ਵਾਲ਼ੇ ਕਿਸੇ ਵੀ ਜੰਤਰ ਨੂੰ "ਘੜੀ" ਆਖ ਦਿੱਤਾ ਜਾਂਦਾ ਹੈ। ਇਹ ਗੁੱਟ-ਘੜੀ ਜਾਂ ਕੰਧ-ਘੜੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ।[1] ਵਿਕੀਮੀਡੀਆ ਕਾਮਨਜ਼ ਉੱਤੇ ਘੜੀਆਂ ਨਾਲ ਸਬੰਧਤ ਮੀਡੀਆ ਹੈ। ਸਵਿੱਸ ਰੇਲਵੇ ਘੜੀ ਸ਼ਾਹੀ ਨਿਗਰਾਨੀਘਰ, ਗਰੀਨਵਿੱਚ ਵਿਖੇ ਸ਼ੈਫ਼ਡ ਗੇਟ ਘੜੀ