ਚਾਰਲਸ ਬੈਬੇਜ
From Wikipedia, the free encyclopedia
ਚਾਰਲਸ ਬੈਬੇਜ (ਅੰਗਰੇਜ਼ੀ: Charles Babbage; 26 ਦਸੰਬਰ 1791 – 18 ਅਕਤੂਬਰ 1871)[1] ਇੱਕ ਅੰਗਰੇਜ਼ ਹਿਸਾਬਦਾਨ, ਦਾਰਸ਼ਨਿਕ, ਖੋਜੀ ਅਤੇ ਮਸ਼ੀਨੀ ਇੰਜੀਨੀਅਰ ਸੀ। ਇਸਨੇ 1833 ਵਿੱਚ ਪਹਿਲੇ ਕੰਪਿਊਟਰ ਦੀ ਕਾਢ ਕੱਢੀ ਅਤੇ ਇਸ ਲਈ ਇਸਨੂੰ "ਕੰਪਿਊਟਰ ਦਾ ਪਿਤਾ"[2] ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਚਾਰਲਸ ਬੈਬੇਜ, ਜਨਮ ...
ਚਾਰਲਸ ਬੈਬੇਜ | |
---|---|
ਜਨਮ | (1791-12-26)26 ਦਸੰਬਰ 1791 ਲੰਦਨ, ਇੰਗਲੈਂਡ |
ਮੌਤ | 18 ਅਕਤੂਬਰ 1871(1871-10-18) (ਉਮਰ 79) ਮੇਰੀਲੇਬੋਨ, ਲੰਦਨ, ਇੰਗਲੈਂਡ |
ਰਾਸ਼ਟਰੀਅਤਾ | ਅੰਗਰੇਜ਼ |
ਅਲਮਾ ਮਾਤਰ | ਪੀਟਰਹਾਊਸ, ਕੈਂਬਰਿਜ |
ਲਈ ਪ੍ਰਸਿੱਧ | ਹਿਸਾਬ, ਕੰਪਿਊਟਰ |
ਵਿਗਿਆਨਕ ਕਰੀਅਰ | |
ਖੇਤਰ | ਹਿਸਾਬ, ਇੰਜੀਨੀਅਰਿੰਗ, ਰਾਜਨੀਤਿਕ ਆਰਥਿਕਤਾ, ਕੰਪਿਊਟਰ ਵਿਗਿਆਨ |
ਅਦਾਰੇ | ਟ੍ਰਿੰਟੀ ਕਾਲਜ, ਕੈਂਬਰਿਜ |
Influences | ਰਾਬਰਟ ਵੁੱਡਹਾਊਸ, ਗੈਸਪਾਰਡ ਮੋਂਗ, ਜਾਹਨ ਹਰਸ਼ਲ |
Influenced | ਕਾਰਲ ਮਾਰਕਸ, ਜੇ ਐੱਸ ਮਿੱਲ |
ਦਸਤਖ਼ਤ | |
ਬੰਦ ਕਰੋ