ਛੇਲੂਰਾਮ
From Wikipedia, the free encyclopedia
ਛੇਲੂਰਾਮ ਵੀਸੀ (10 ਮਈ 1905 – 20 ਅਪ੍ਰੈਲ 1943) ਬ੍ਰਿਟਿਸ਼ ਭਾਰਤੀ ਫੌਜ ਦੀ 6ਵੀਂ ਰਾਜਪੂਤਾਨਾ ਰਾਈਫ਼ਲਸ ਵਿੱਚ ਇੱਕ ਕੰਪਨੀ ਹਵਾਲਦਾਰ ਮੇਜਰ ਸੀ। ਦੂਜੀ ਸੰਸਾਰ ਜੰਗ ਦੀ ਟੁਨੀਸ਼ੀਆ ਮੁਹਿੰਮ ਦੌਰਾਨ ਉਸਦੀ ਮੌਤ ਹੋ ਗਈ| ਉਸਨੂੰ ਉਸਦੀ ਬਹਾਦਰੀ ਅਤੇ ਅਗਵਾਈ ਲਈ ਵਿਕਟੋਰੀਆ ਕਰਾਸ ਨਾਲ਼ ਸਨਮਾਨਿਤ ਕੀਤਾ ਗਿਆ।[1]
ਵਿਸ਼ੇਸ਼ ਤੱਥ ਛੇਲੂਰਾਮ, ਜਨਮ ...
ਛੇਲੂਰਾਮ | |
---|---|
ਜਨਮ | (1905-05-10)10 ਮਈ 1905 ਦਿਨੋਦ, ਹਿਸਾਰ ਜ਼ਿਲ੍ਹਾ, ਪੰਜਾਬ ਪ੍ਰਾਂਤ, ਬਰਤਾਨਵੀ ਭਾਰਤ (ਹੁਣ ਭਿਵਾਨੀ ਜ਼ਿਲ੍ਹਾ, ਹਰਿਆਣਾ, ਭਾਰਤ) |
ਮੌਤ | 20 ਅਪ੍ਰੈਲ 1943(1943-04-20) (ਉਮਰ 37) ਜੇਬੇਲ ਗਾਰਸੀ, ਫ਼ਰਾਂਸੀਸੀ ਤੁਨੀਸ਼ੀਆ (ਹੁਣ ਤੁਨੀਸ਼ੀਆ) |
ਦਫ਼ਨ | ਮਕਬਰਾ ਹਰਬ ਸਫ਼ਾਕਸ, ਤੁਨੀਸ਼ੀਆ |
ਵਫ਼ਾਦਾਰੀ | ਬਰਤਾਨਵੀ ਭਾਰਤ |
ਸੇਵਾ/ | ਬ੍ਰਿਟਿਸ਼ ਭਾਰਤੀ ਫੌਜ |
ਰੈਂਕ | ਹਵਲਦਾਰ ਮੇਜਰ |
ਯੂਨਿਟ | ਚੌਥੀ ਬਟਾਲੀਅਨ, ਰਾਜਪੂਤਾਨਾ ਰਾਇਫ਼ਲਸ |
ਲੜਾਈਆਂ/ਜੰਗਾਂ | ਦੂਜੀ ਸੰਸਾਰ ਜੰਗ
|
ਇਨਾਮ | ਵਿਕਟੋਰੀਆ ਕਰਾਸ |
ਬੰਦ ਕਰੋ
ਉਸਦਾ ਜਨਮ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਦੇ ਹਿਸਾਰ ਜ਼ਿਲ੍ਹੇ ਦੇ ਭਿਵਾਨੀ ਨੇੜੇ ਦੀਨੋਦ ਪਿੰਡ ਵਿੱਚ ਇੱਕ ਜਾਟ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਚੌਧਰੀ ਜਿਰਾਮ ਗੜ੍ਹਵਾਲ ਸੀ।[2]