ਜੰਜੀਬਾਰ
From Wikipedia, the free encyclopedia
ਹੋਰ ਵਰਤੋਂਆਂ ਲਈ, ਦੇਖੋ ਜੰਜੀਬਾਰ (ਗੁੰਝਲ-ਖੋਲ੍ਹ)।
ਜਾਂਜੀਬਾਰ (/ zænzɨbɑr /) (जंजीबार) ਉਂਗੁਜਾ ਦੇ ਟਾਪੂ ਉੱਤੇ ਸਥਿਤ, ਜਾਂਜੀਬਾਰ ਸ਼ਹਿਰ. ਆਪਣੇ ਇਤਿਹਾਸਿਕ ਕੇਂਦਰ, ਸਟੋਨ ਟਾਉਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਸੰਯੁਕਤ ਰਾਸ਼ਟਰ ਨੇ ਇਸ ਨੂੰ ਸੰਸਾਰ ਵਿਰਾਸਤ ਦਾ ਦਰਜਾ ਦਿਤਾ ਹੈ।[5] ਇਹ ਪੂਰਬੀ ਅਫ਼ਰੀਕਾ ਵਿੱਚ ਤਨਜ਼ਾਨੀਆ ਦਾ ਇੱਕ ਅਰਧ-ਆਟੋਨੋਮਸ (ਖੁਦਮੁਖਤਿਆਰ) ਹਿੱਸਾ ਹੈ।ਜਾਂਜੀਬਾਰ ਹਿੰਦ ਮਹਾਂਸਾਗਰ ਦੇ ਟਾਪੂਆਂ ਵਿੱਚੋਂ ਇੱਕ ਹੈ।
ਵਿਸ਼ੇਸ਼ ਤੱਥ ਜਾਂਜੀਬਰ, ਸਥਿਤੀ ...
ਜਾਂਜੀਬਰ | |||||
---|---|---|---|---|---|
| |||||
ਐਨਥਮ: Mungu ametubarikia (Swahili) God has blessed us[1] | |||||
ਸਥਿਤੀ | ਤਨਜ਼ਾਨੀਆ ਦਾ ਅਰਧ -ਸਰਕਾਰੀ ਖੇਤਰ | ||||
ਰਾਜਧਾਨੀ | ਜਾਂਜੀਬਾਰ ਸ਼ਹਿਰ | ||||
ਅਧਿਕਾਰਤ ਭਾਸ਼ਾਵਾਂ |
| ||||
ਨਸਲੀ ਸਮੂਹ |
| ||||
ਧਰਮ | ਇਸਲਾਮ (99%) | ||||
ਵਸਨੀਕੀ ਨਾਮ | ਜਾਂਜੀਬਰ | ||||
ਸਰਕਾਰ | ਫੇਡਰੇਸੀ | ||||
• ਰਾਸ਼ਟਰਪਤੀ | ਹੁਸੈਨ ਅਲੀ ਮਵਾਈਨੀ | ||||
• First VP | ਸੈਫ ਸ਼ਰੀਫ ਹਮਦ | ||||
• ਦੂਜਾ ਵੀ.ਪੀ. | ਸੈਫ ਅਲੀ ਈਦੀ | ||||
ਵਿਧਾਨਪਾਲਿਕਾ | ਲੋਕ ਨੁਮਾਇੰਦਿਆਂ ਦਾ ਭਵਨ | ||||
Independence from the ਇੰਗਲੈਂਡ | |||||
• ਸਵਿਧਾਨਕ ਰਾਜਸ਼ਾਹੀ | 10 December 1963 | ||||
• ਇਨਕਲਾਬ | 12 January 1964 | ||||
• ਮਿਲਾਣ | 26 April 1964 | ||||
ਖੇਤਰ | |||||
• Total[2] | 2,461 km2 (950 sq mi) | ||||
ਆਬਾਦੀ | |||||
• 2012 ਜਨਗਣਨਾ | 1,303,569[3] | ||||
• ਘਣਤਾ | 529.7/km2 (1,371.9/sq mi) | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $860 million[4] | ||||
• ਪ੍ਰਤੀ ਵਿਅਕਤੀ | $656 | ||||
ਮੁਦਰਾ | ਤਨਜ਼ਾਨੀਆ ਸ਼ਿੱਲਿੰਗ (TZS) | ||||
ਸਮਾਂ ਖੇਤਰ | UTC+3 (EAT) | ||||
UTC+3 (not observed) | |||||
ਡਰਾਈਵਿੰਗ ਸਾਈਡ | left | ||||
ਕਾਲਿੰਗ ਕੋਡ | +255 | ||||
ਇੰਟਰਨੈੱਟ ਟੀਐਲਡੀ | .tz |
ਬੰਦ ਕਰੋ