ਬੋਲੀਵੀਆਈ ਬੋਲੀਵੀਆਨੋ
ਬੋਲੀਵੀਆ ਦੀ ਮੁਦਰਾ / From Wikipedia, the free encyclopedia
ਬੋਲੀਵੀਆਨੋ (ਨਿਸ਼ਾਨ: Bs.[1] ਜਾਂ Bs;[2] ISO 4217ਕੋਡ: BOB) ਬੋਲੀਵੀਆ ਦੀ ਮੁਦਰਾ ਹੈ। ਇੱਕ ਬੋਲੀਵੀਆਨੋ ਵਿੱਚ 100 ਸੈਂਟ ਜਾਂ ਸਪੇਨੀ ਵਿੱਚ ਸਿੰਤਾਵੋ ਹੁੰਦੇ ਹਨ। ਬੋਲੀਵੀਆ ਦੀ ਮੁਦਰਾ ਦਾ ਨਾਂ 1864 ਤੋਂ ਲੈ ਕੇ 1963 ਤੱਕ ਵੀ ਬੋਲੀਵੀਆਨੋ ਹੀ ਸੀ।
ਵਿਸ਼ੇਸ਼ ਤੱਥ ਬੋਲੀਵੀਆਈ ਬੋਲੀਵੀਆਨੋ, boliviano boliviano (ਸਪੇਨੀ) ...
ਬੋਲੀਵੀਆਈ ਬੋਲੀਵੀਆਨੋ | |||
---|---|---|---|
boliviano boliviano (ਸਪੇਨੀ) | |||
| |||
ISO 4217 ਕੋਡ | BOB | ||
ਕੇਂਦਰੀ ਬੈਂਕ | ਬੋਲੀਵੀਆ ਕੇਂਦਰੀ ਬੈਂਕ | ||
ਵੈੱਬਸਾਈਟ | www.bcb.gob.bo | ||
ਵਰਤੋਂਕਾਰ | ਫਰਮਾ:Country data ਬੋਲੀਵੀਆ | ||
ਫੈਲਾਅ | 4.3% | ||
ਸਰੋਤ | The World Factbook, 2009 est. | ||
ਉਪ-ਇਕਾਈ | |||
1/100 | ਸਿੰਤਾਵੋ | ||
ਨਿਸ਼ਾਨ | Bs.[1] or Bs[2] | ||
ਸਿੰਤਾਵੋ | Cvs.[1] | ||
ਸਿੱਕੇ | Cvs. 10, 20, 50; Bs. 1, 2, 5[1] | ||
ਬੈਂਕਨੋਟ | Bs. 10, 20, 50, 100, 200[1] | ||
ਬੰਦ ਕਰੋ