ਭਰਤਨਾਟਿਅਮ (ਤਮਿਲ਼: பரதநாட்டியம், ਤੇਲਗੂ: భరత నాట్యం), ਜਾਂ ਭਰਤਨਾਟਿਅਮ, ਇੱਕ ਪੁਰਾਤਨ ਭਾਰਤੀ ਨਾਚ ਹੈ, ਜੋ ਤਾਮਿਲ ਨਾਡੂ ਦੇ ਮੰਦਰਾਂ ਵਿੱਚੋਂ ਸ਼ੁਰੂ ਹੋਇਆ।[1][2][3][4][5] ਨਾਚ ਦਾ ਇਹ ਰੂਪ ਮੰਦਰਾਂ 'ਚ ਨੱਚਣ ਵਾਲੀਆਂ ਦੇਵਦਾਸੀਆਂ ਦੀ ਕਲਾ ਸਾਦਿਰ ਦੀ ਮੁੜ-ਉਸਾਰੀ ਹੈ।
ਵਿਸ਼ੇਸ਼ ਤੱਥ ਕਿਸਮ, ਦੇਸ਼ ...
ਭਰਤਨਾਟਿਅਮਭਰਤਨਾਟਿਅਮ ਦੀ ਪੇਸ਼ਕਸ਼ |
ਕਿਸਮ | ਪੁਰਾਤਨ ਭਾਰਤੀ |
---|
ਦੇਸ਼ | ਭਾਰਤ |
---|
ਬੰਦ ਕਰੋ