ਮਿਡਲਸਬਰੋ ਫੁੱਟਬਾਲ ਕਲੱਬ
From Wikipedia, the free encyclopedia
ਮਿਡਿਲਸਬਰੋ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[7][8][9], ਇਹ ਮਿਡਿਲਸਬਰੋ, ਇੰਗਲੈਂਡ ਵਿਖੇ ਸਥਿਤ ਹੈ। ਇਹ ਰਿਵਰਸਾਇਡ ਸਟੇਡੀਅਮ, ਮਿਡਿਲਸਬਰੋ ਅਧਾਰਤ ਕਲੱਬ ਹੈ[10], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਮਿਡਿਲਸਬਰੋ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਬੋਰੋ[1][2][3][4] | |||
ਸਥਾਪਨਾ | 1876[5] | |||
ਮੈਦਾਨ | ਰਿਵਰਸਾਇਡ ਸਟੇਡੀਅਮ, ਮਿਡਿਲਸਬਰੋ | |||
ਸਮਰੱਥਾ | 34,742[6] | |||
ਮਾਲਕ | ਸਟੀਵ ਗਿਬਸਨ | |||
ਪ੍ਰਬੰਧਕ | ਐਤੋਰ ਕਾਰਾਨਕਾ | |||
ਲੀਗ | ਫੁੱਟਬਾਲ ਲੀਗ ਚੈਮਪੀਅਨਸ਼ਿਪ | |||
ਵੈੱਬਸਾਈਟ | Club website | |||
| ||||
ਬੰਦ ਕਰੋ