ਰੀਓ ਨੇਗਰੋ (ਐਮਾਜ਼ੌਨ)
ਐਮਾਜ਼ਾਨ ਦਾ ਸਹਾਇਕ ਦਰਿਆ / From Wikipedia, the free encyclopedia
ਕਾਲਾ ਦਰਿਆ ਜਾਂ ਰਿਓ ਨੇਗਰੋ (ਪੁਰਤਗਾਲੀ: Rio Negro, ਸਪੇਨੀ: Río Negro, ਅੰਗਰੇਜ਼ੀ: Black River) ਐਮਾਜ਼ਾਨ ਦਾ ਸਭ ਤੋਂ ਵੱਡਾ ਖੱਬਾ ਸਹਾਇਕ ਦਰਿਆ, ਦੁਨੀਆਂ ਦਾ ਸਭ ਤੋਂ ਵੱਡਾ ਕਾਲਪਾਣੀਆ ਦਰਿਆ ਅਤੇ ਦੁਨੀਆਂ ਦੇ ਦਸ ਸਭ ਤੋਂ ਵੱਧ ਪਾਣੀ ਦੀ ਮਾਤਰਾ ਵਾਲੇ ਦਰਿਆਵਾਂ ਵਿੱਚੋਂ ਇੱਕ ਹੈ।
ਵਿਸ਼ੇਸ਼ ਤੱਥ ਦੇਸ਼, ਸਰੋਤ ...
ਕਾਲਾ ਦਰਿਆ | |
ਗੁਆਈਨੀਆ | |
ਦਰਿਆ | |
ਕਾਲੇ ਦਰਿਆ ਉੱਤੇ ਸੂਰਜ ਦਾ ਡੁੱਬਣਾ ਜੋ ਮਾਨਾਊਸ ਤੋਂ ਕੁਝ ਕਿਲੋਮੀਟਰ ਉਤਾਂਹ ਵੱਲ ਨੂੰ ਹੈ | |
ਦੇਸ਼ | ਕੋਲੰਬੀਆ, ਵੈਨੇਜ਼ੁਏਲਾ, ਬ੍ਰਾਜ਼ੀਲ |
---|---|
ਸਹਾਇਕ ਦਰਿਆ | |
- ਖੱਬੇ | ਬਰਾਂਕੋ ਦਰਿਆ |
- ਸੱਜੇ | ਬਾਊਪੇਸ ਦਰਿਆ |
ਸਰੋਤ | ਨਾਂ ਨਹੀਂ |
- ਸਥਿਤੀ | ਗੁਆਈਨੀਆ ਵਿਭਾਗ, ਕੋਲੰਬੀਆ ਦਾ ਐਮਾਜ਼ਾਨ ਖੇਤਰ, ਕੋਲੰਬੀਆ |
ਦਹਾਨਾ | ਐਮਾਜ਼ਾਨ ਦਰਿਆ |
- ਸਥਿਤੀ | ਮਾਨਾਊਸ, ਆਮਾਜ਼ੋਨਾਸ ਰਾਜ, ਬ੍ਰਾਜ਼ੀਲ |
- ਦਿਸ਼ਾ-ਰੇਖਾਵਾਂ | 3°08′00″S 59°54′30″W |
ਲੰਬਾਈ | 2,230 ਕਿਮੀ (1,390 ਮੀਲ) ਲਗਭਗ |
ਬੇਟ | 6,91,000 ਕਿਮੀ੨ (2,67,000 ਵਰਗ ਮੀਲ) |
ਡਿਗਾਊ ਜਲ-ਮਾਤਰਾ | ਦਹਾਨਾ |
- ਔਸਤ | 28,000 ਮੀਟਰ੩/ਸ (9,88,800 ਘਣ ਫੁੱਟ/ਸ) [1] |
ਬੰਦ ਕਰੋ