ਲੂਸੀਲੀਓ ਵਾਨੀਨੀ
From Wikipedia, the free encyclopedia
ਲੂਸੀਲੀਓ ਵਾਨੀਨੀ (ਤੌਰੀਸਾਨੋ, 1585 – ਤੂਲੂਸ, 9 ਫ਼ਰਵਰੀ 1619), ਜਿਸਨੇ ਆਪਣੀ ਲਿਖਤਾਂ ਵਿੱਚ ਆਪਣੇ ਆਪ ਨੂੰ ਜੂਲੀਓ ਸੇਜ਼ਾਰੇ ਵਾਨੀਨੀ ਲਿਖਿਆ, ਇੱਕ ਇਤਾਲਵੀ ਦਾਰਸ਼ਨਿਕ, ਡਾਕਟਰ ਅਤੇ ਆਜ਼ਾਦ ਸੋਚ ਵਾਲਾ ਵਿਅਕਤੀ ਸੀ। ਇਹ ਬੌਧਿਕ ਖਿਆਲਾਂ ਦੀ ਆਜ਼ਾਦੀ ਦੀ ਤਰਜਮਾਨੀ ਕਰਨ ਵਾਲਾ ਪਹਿਲਾ ਵਿਅਕਤੀ ਸੀ। ਇਹ ਅਜਿਹੇ ਪਹਿਲੇ ਆਧੁਨਿਕ ਚਿੰਤਕਾਂ ਵਿੱਚੋਂ ਇੱਕ ਸੀ ਜੋ ਸਾਰੇ ਬ੍ਰਹਿਮੰਡ ਨੂੰ ਕੁਦਰਤੀ ਨਿਯਮਾਂ ਉੱਤੇ ਚਲਦੀ ਹੋਂਦ ਵਜੋਂ ਵੇਖਦੇ ਸਨ। ਇਹ ਪਹਿਲਾ ਪੜ੍ਹਿਆ ਲਿਖਿਆ ਵਿਅਕਤੀ ਸੀ ਜਿਸਨੇ ਮਨੁੱਖਾਂ ਦੇ ਬਾਂਦਰਾਂ ਤੋਂ ਵਿਕਾਸ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ।
ਵਿਸ਼ੇਸ਼ ਤੱਥ ਲੂਸੀਲੀਓ "ਜੂਲੀਓ ਸੇਜ਼ਾਰੇ" ਵਾਨੀਨੀ, ਜਨਮ ...
ਲੂਸੀਲੀਓ "ਜੂਲੀਓ ਸੇਜ਼ਾਰੇ" ਵਾਨੀਨੀ | |
---|---|
ਜਨਮ | 1585 |
ਮੌਤ | 9 ਫਰਵਰੀ 1619(1619-02-09) (ਉਮਰ 33) ਤੂਲੂਸ, ਫ਼ਰਾਂਸ |
ਰਾਸ਼ਟਰੀਅਤਾ | ਇਤਾਲਵੀ |
ਕਾਲ | 17ਵੀਂ ਸਦੀ ਫ਼ਲਸਫ਼ਾ |
ਖੇਤਰ | ਯੂਰਪ |
ਸਕੂਲ | ਤਰਕਵਾਦ, ਮਨੁੱਖਵਾਦ, ਅਜ਼ਾਦ ਖ਼ਿਆਲੀ |
ਮੁੱਖ ਰੁਚੀਆਂ | ਪਰਾਭੌਤਿਕ ਵਿਗਿਆਨ, ਵਿਗਿਆਨ, ਧਰਮ |
ਮੁੱਖ ਵਿਚਾਰ | ਬਾਂਦਰਾਂ ਤੋਂ ਮਨੁੱਖਾਂ ਦਾ ਵਿਕਾਸ; ਰੂਹ ਦੀ ਸਦੀਵਤਾ ਨੂੰ ਨਕਾਰਿਆ |
ਪ੍ਰਭਾਵਿਤ ਕਰਨ ਵਾਲੇ
| |
ਬੰਦ ਕਰੋ
ਵਾਨੀਨੀ ਦਾ ਜਨਮ ਤੌਰੀਸਾਨੋ ਵਿਖੇ ਹੋਇਆ ਅਤੇ ਇਹਨੇ ਨੇਪਲਜ਼ ਵਿਖੇ ਦਰਸ਼ਨ ਅਤੇ ਧਰਮ ਸ਼ਾਸਤਰ ਦਾ ਅਧਿਆਪਨ ਕੀਤਾ।