ਸ਼ੈਨਸ਼ੀ
From Wikipedia, the free encyclopedia
ਸ਼ੈਨਸ਼ੀ (ਚੀਨੀ: 陕西; ਪਿਨਯਿਨ: Shǎnxī) ਚੀਨ ਦਾ ਰਾਜ ਹੈ। ਇਹ ਚੀਨ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਹ ਰਾਜ ਲੋਇਸ ਪਠਾਰ ਦਾ ਹਿੱਸਾ ਹੈ ਅਤੇ ਇਸ ਦੇ ਵਿੱਚ ਦੀ ਪੀਲਾ ਦਰਿਆ ਲੰਘਦਾ ਹੈ। ਇਸ ਰਾਜ ਵਿੱਚ ਕਿਨ ਪਹਾੜ ਹਨ। ਇਸ ਰਾਜ ਨੂੰ 25 ਜ਼ਿਲ੍ਹਿਆ 'ਚ ਵੰਡਿਆ ਹੋਇਆ ਹੈ।
ਵਿਸ਼ੇਸ਼ ਤੱਥ ਸ਼ੈਨਸ਼ੀ, Boroughs ...
ਸ਼ੈਨਸ਼ੀ | |
---|---|
Boroughs | List
|
ISO 3166 ਕੋਡ | CN-61 |
ਬੰਦ ਕਰੋ