ਅਨਾਤੋਲੇ ਫ਼ਰਾਂਸ
From Wikipedia, the free encyclopedia
ਅਨਾਤੋਲੇ ਫ਼ਰਾਂਸ (ਉਚਾਰਨ: [anatɔl fʁɑ̃s]; ਜਨਮ ਸਮੇਂ François-Anatole Thibault,[1] [frɑ̃swa anatɔl tibo]; 16 ਅਪਰੈਲ 1844 – 12 ਅਕਤੂਬਰ 1924) ਇੱਕ ਫ਼ਰਾਂਸੀਸੀ ਸ਼ਾਇਰ, ਪੱਤਰਕਾਰ ਅਤੇ ਨਾਵਲਕਾਰ ਸੀ। ਉਹਨੂੰ 1921 ਉੱਚ ਸਾਹਿਤ ਦਾ ਨੋਬਲ ਇਨਾਮ ਦਿੱਤਾ ਗਿਆ।
ਵਿਸ਼ੇਸ਼ ਤੱਥ ਅਨਾਤੋਲੇ ਫ਼ਰਾਂਸ, ਜਨਮ ...
ਅਨਾਤੋਲੇ ਫ਼ਰਾਂਸ | |
---|---|
ਜਨਮ | (1844-04-16)16 ਅਪ੍ਰੈਲ 1844 ਪੈਰਸ, ਫ਼ਰਾਂਸ |
ਮੌਤ | 12 ਅਕਤੂਬਰ 1924(1924-10-12) (ਉਮਰ 80) ਟੂਰਸ, ਫ਼ਰਾਂਸ |
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਫ਼ਰਾਂਸੀਸੀ |
ਪ੍ਰਮੁੱਖ ਅਵਾਰਡ | ਸਾਹਿਤ ਵਿੱਚ ਨੋਬਲ ਪੁਰਸਕਾਰ 1921 |
ਦਸਤਖ਼ਤ | |
ਬੰਦ ਕਰੋ