ਸਿਗਮੰਡ ਫ਼ਰਾਇਡ
From Wikipedia, the free encyclopedia
ਸਿਗਮੰਡ ਸਕਲੋਮੋ ਫ਼ਰਾਇਡ (ਜਰਮਨ: Sigismund Schlomo Freud, 6ਮਈ 1856-23 ਸਤੰਬਰ 1939) ਆਸਟਰੀਆ ਦਾ ਰਹਿਣ ਵਾਲਾ ਇੱਕ ਯਹੂਦੀ ਮਨੋਰੋਗਾਂ ਦਾ ਡਾਕਟਰ ਸੀ ਜਿਸਨੇ ਮਨੋਵਿਗਿਆਨ ਅਤੇ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਜੁੱਗ-ਪਲਟਾਊ ਵਿਚਾਰ ਵਿਕਸਿਤ ਕੀਤੇ। ਇਸਨੂੰ ਮਨੋਵਿਸ਼ਲੇਸ਼ਣ ਦਾ ਪਿਤਾਮਾ ਮੰਨਿਆ ਜਾਂਦਾ ਹੈ ਇਸ ਨੇ ਦਿਮਾਗੀ ਬਿਮਾਰੀਆਂ ਨੂੰ ਸਮਝਣ ਅਤੇ ਹੱਲ ਲੱਭਣ ਲਈ ਇੱਕ ਨਵੀਂ ਵਿਧੀ ਦਿੱਤੀ ਹੈ।
ਵਿਸ਼ੇਸ਼ ਤੱਥ ਸਿਗਮੰਡ ਫ਼ਰਾਇਡ, ਜਨਮ ...
ਸਿਗਮੰਡ ਫ਼ਰਾਇਡ | |
---|---|
ਜਨਮ | ਸਿਗਮੰਡ ਸਕਲੋਮੋ ਫ਼ਰਾਇਡ (1856-05-06)6 ਮਈ 1856 ਪ੍ਰੀਬੋਰ, ਮੋਰਾਵੀਆ, ਆਸਟਰੀਆਈ ਸਲਤਨਤ (ਹੁਣ ਚੈੱਕ ਗਣਰਾਜ) |
ਮੌਤ | 23 ਸਤੰਬਰ 1939(1939-09-23) (ਉਮਰ 83) ਹੈਂਪਸਟੇਡ, ਲੰਡਨ, ਇੰਗਲੈਂਡ |
ਅਲਮਾ ਮਾਤਰ | ਵਿਆਨਾ ਯੂਨੀਵਰਸਿਟੀ (ਐੱਮਡੀ, 1881) |
ਜੀਵਨ ਸਾਥੀ |
ਮਾਰਥਾ ਬਰਨੇਸ (ਵਿ. 1886) |
ਬੱਚੇ | ਮੈਥਿਲਡੇ, ਜੀਨ ਮਾਰਟਿਨ, ਓਲੀਵਰ, ਅਰਨਸਟ ਐਲ ਫਰਾਇਡ, ਸੋਫ਼ੀ, ਅਤੇ ਅਨਾ |
ਮਾਤਾ-ਪਿਤਾ |
|
ਪੁਰਸਕਾਰ | ਗੋਥੇ ਪੁਰਸਕਾਰ (1930) |
ਵਿਗਿਆਨਕ ਕਰੀਅਰ | |
ਖੇਤਰ | ਨਿਊਰੋਲੋਜੀ, ਮਨੋ-ਚਿਕਿਤਸਾ, ਮਨੋਵਿਗਿਆਨ |
ਅਦਾਰੇ |
|
ਦਸਤਖ਼ਤ | |
ਬੰਦ ਕਰੋ