ਮਾਇਆFrom Wikipedia, the free encyclopedia ਅਦਵੈਤ ਵੇਦਾਂਤ ਵਿੱਚ ਨਿਰਗੁਣ ਬ੍ਰਹਮ ਨੂੰ ਹੀ ਸੰਸਾਰ ਦਾ ਸਿਰਜਣਹਾਰ ਜਾਂ ਕਰਤਾਰ ਆਖਿਆ ਜਾਂਦਾ ਹੈ।ਮਾਇਆ ਨਾਲ ਰਲ ਇਹੀ ਬ੍ਰਹਮ ਪ੍ਰਪੰਚ ਦਾ ਰੂਪ ਬਣ ਜਾਂਦਾ ਹੈ।ਅਦਵੈਤਵਾਦ ਵਿੱਚ ਮਾਇਆ ਸ਼ਬਦ ਕਈ ਅਰਥਾਂ ਵਿੱਚ ਆਇਆ ਹੈ,ਜਿਵੇਂ ਭਰਮ,ਸੰਸਾਰ ਦੀ ਕਾਰਣ-ਸ਼ਕਤੀ ਆਦਿ।
ਅਦਵੈਤ ਵੇਦਾਂਤ ਵਿੱਚ ਨਿਰਗੁਣ ਬ੍ਰਹਮ ਨੂੰ ਹੀ ਸੰਸਾਰ ਦਾ ਸਿਰਜਣਹਾਰ ਜਾਂ ਕਰਤਾਰ ਆਖਿਆ ਜਾਂਦਾ ਹੈ।ਮਾਇਆ ਨਾਲ ਰਲ ਇਹੀ ਬ੍ਰਹਮ ਪ੍ਰਪੰਚ ਦਾ ਰੂਪ ਬਣ ਜਾਂਦਾ ਹੈ।ਅਦਵੈਤਵਾਦ ਵਿੱਚ ਮਾਇਆ ਸ਼ਬਦ ਕਈ ਅਰਥਾਂ ਵਿੱਚ ਆਇਆ ਹੈ,ਜਿਵੇਂ ਭਰਮ,ਸੰਸਾਰ ਦੀ ਕਾਰਣ-ਸ਼ਕਤੀ ਆਦਿ।