ਮੋਗਾ
ਭਾਰਤੀ ਪੰਜਾਬ ਦਾ ਸ਼ਹਿਰ / From Wikipedia, the free encyclopedia
ਮੋਗਾ (English:Moga) ਭਾਰਤ ਦੇ ਪੰਜਾਬ ਦਾ ਇੱਕ ਸ਼ਹਿਰ ਹੈ ਅਤੇ ਇਹ ਮੋਗਾ ਜ਼ਿਲ੍ਹਾ ਵੀ ਹੈ। ਇਹ ਸ਼ਹਿਰ ਪੰਜਾਬ ਦੇ ਮਾਲਵਾ ਖੇਤਰ ਵਿੱਚ ਪੈਂਦਾ ਹੈ। ਮੋਗਾ 17ਵਾਂ ਜ਼ਿਲ੍ਹਾ ਹੈ ਜੋ 24 ਨਵੰਬਰ 1995 ਨੂੰ ਪੰਜਾਬ ਰਾਜ ਦੇ ਨਕਸ਼ੇ ਉੱਤੇ ਖਿੱਚਿਆ ਗਿਆ ਸੀ। ਇਸ ਤੋਂ ਪਹਿਲਾਂ, ਮੋਗਾ ਫਰੀਦਕੋਟ ਜ਼ਿਲ੍ਹੇ ਦਾ ਉਪ-ਡਿਵੀਜ਼ਨ ਸੀ। ਮੋਗਾ ਸ਼ਹਿਰ ਫਿਰੋਜਪੁਰ-ਲੁਧਿਆਣਾ ਰੋਡ ਤੇ ਸਥਿਤ ਹੈ। ਧਰਮਕੋਟ ਬਲਾਕ ਦਾ ਖੇਤਰ ਮੋਗਾ ਜ਼ਿਲੇ ਵਿੱਚ 150 ਪਿੰਡਾਂ ਨਾਲ ਉਭਰਿਆ ਹੈ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਮੋਗਾ, ਦੇਸ਼ ...
ਮੋਗਾ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮੋਗਾ |
ਖੇਤਰ | |
• ਕੁੱਲ | 2,230 km2 (860 sq mi) |
ਆਬਾਦੀ (2001) | |
• ਕੁੱਲ | 1,24,624 |
• ਘਣਤਾ | 400/km2 (1,000/sq mi) |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਪਿੰਨ ਕੋਡ | 142001 |
ਟੈਲੀਫੋਨ ਕੋਡ | 1636 |
ਵਾਹਨ ਰਜਿਸਟ੍ਰੇਸ਼ਨ | PB-29 |
ਲਿੰਗ ਅਨੁਪਾਤ | 1:0.883 ♂/♀ |
ਵੈੱਬਸਾਈਟ | moga |
ਬੰਦ ਕਰੋ