ਸ਼੍ਰੇਣੀ:ਹਿੰਦੂ ਧਰਮ
From Wikipedia, the free encyclopedia
ਹਿੰਦੂ ਧਰਮ ਇੱਕ ਧਰਮ ਹੈ ਜਿਸ ਦੀ ਬੁਨਿਆਦ ਭਾਰਤ ਵਿੱਚ ਹੈ। ਹਿੰਦੂ ਧਰਮ ਦੇ ਅਨੁਆਈ ਉਸ ਨੂੰ ਸਨਾਤਨ ਧਰਮ ਕਹਿੰਦੇ ਹਨ ਜੋ ਕਿ ਸੰਸਕ੍ਰਿਤ ਦੇ ਸ਼ਬਦ ਹਨ ਜਿਹਨਾਂ ਦਾ ਅਰਥ ਹੈ- ਲਾਜਵਾਲ ਕਨੂੰਨ। ਉਸ ਦਾ ਜੋੜਿਆ ਪ੍ਰਾਚੀਨ ਭਾਰਤ ਦਾ ਇਤਿਹਾਸਕ ਵੈਦਿਕ ਧਰਮ ਤੋਂ ਮਿਲਦਾ ਹੈ। ਵਿਭਿੰਨ ਅਕਾਇਦ ਅਤੇ ਰਵਾਇਆਤ ਨਾਲ ਭਰਪੂਰ ਧਰਮ ਹਿੰਦੂ ਧਰਮ ਦੇ ਕਈ ਬਾਨੀ ਹਨ।
ਵਿਕੀਮੀਡੀਆ ਕਾਮਨਜ਼ ਉੱਤੇ ਹਿੰਦੂ ਧਰਮ ਨਾਲ ਸਬੰਧਤ ਮੀਡੀਆ ਹੈ।