ਅਨੁਰਾਗ ਕਸ਼ਿਅਪ
ਅਮਰੀਕੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨ-ਲੇਖਕ / From Wikipedia, the free encyclopedia
ਅਨੁਰਾਗ ਸਿੰਘ ਕਸ਼ਿਅਪ (ਜਨਮ 10 ਸਤੰਬਰ 1972) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਹੈ। ਅਨੁਰਾਗ ਨੇ ਫ਼ਿਲਮ ਪਾਂਚ ਨਾਲ ਨਿਰਦੇਸ਼ਕ ਵਜੋਂ ਸ਼ੁਰੁਆਤ ਕੀਤੀ। ਉਸਨੇ 1993 ਮੁੰਬਈ ਬੰਬ ਧਮਾਕਿਆਂ ਬਾਰੇ ਬਲੈਕ ਫ਼੍ਰਾਈਡੇ (2004) ਪੁਰਸਕਾਰ ਜੇਤੂ ਫ਼ਿਲਮ ਅਤੇ ਨੋ ਸਮੋਕਿੰਗ (2007), ਦੇਵ ਡੀ (2009), ਗੁਲਾਲ (2009), ਦੈਟ ਗਰਲ ਇਨ ਯੈਲੋ ਬੂਟਸ (2011) ਅਤੇ ਗੈਂਗਸ ਆਫ ਵਾਸੇਪੁਰ (2012) ਫ਼ਿਲਮਾਂ ਦਾ ਨਿਰਦੇਸ਼ਨ ਕੀਤਾ।
ਵਿਸ਼ੇਸ਼ ਤੱਥ ਅਨੁਰਾਗ ਕਸ਼ਿਅਪ, ਜਨਮ ...
ਅਨੁਰਾਗ ਕਸ਼ਿਅਪ | |
---|---|
ਜਨਮ | ਅਨੁਰਾਗ ਸਿੰਘ ਕਸ਼ਿਅਪ (1972-09-10) 10 ਸਤੰਬਰ 1972 (ਉਮਰ 51) ਗੋਰਖਪੁਰ, ਉੱਤਰ ਪ੍ਰਦੇਸ਼, ਭਾਰਤ |
ਪੇਸ਼ਾ | ਫ਼ਿਲਮ ਡਾਇਰੈਕਟਰ, ਨਿਰਮਾਤਾ, ਸਕਰੀਨ ਲੇਖਕ ਅਤੇ ਅਦਾਕਾਰ |
ਸਰਗਰਮੀ ਦੇ ਸਾਲ | 1996–ਅੱਜ |
ਜੀਵਨ ਸਾਥੀ |
Kalki Koechlin (ਵਿ. 2011) |
ਬੱਚੇ | 1 |
ਰਿਸ਼ਤੇਦਾਰ | ਅਭਿਨਵ ਕਸ਼ਿਅਪ (ਭਾਈ) ਅਨੁਭੂਤੀ ਕਸ਼ਿਅਪ (ਭੈਣ) |
ਬੰਦ ਕਰੋ