ਅਵਨਿੰਦਰਨਾਥ ਟੈਗੋਰ
ਭਾਰਤੀ ਪੇਂਟਰ ਅਤੇ ਲੇਖਕ / From Wikipedia, the free encyclopedia
ਅਵਨਿੰਦਰਨਾਥ ਟੈਗੋਰ (7 ਅਗਸਤ 1871 – 5 ਦਸੰਬਰ 1951) ਇੱਕ ਲੇਖਕ ਅਤੇ ਚਿੱਤਰਕਾਰ ਸਨ। ਉਹਨਾਂ ਨੇ ਇੰਡੀਅਨ ਸੋਸਾਇਟੀ ਆਫ਼ ਓਰੀਐਨਟਲ ਆਰਟ ਬਣਾਈ ਜਿਹੜੀ ਕਿ ਭਾਰਤੀ ਕਲਾ[1][2] ਵਿੱਚ ਸਵਦੇਸ਼ੀ ਕੀਮਤਾਂ ਪੈਦਾ ਕਰਨ ਲਈ ਬਣਾਈ ਗਈ ਸੀ। ਇਹ ਬਾਅਦ ਵਿੱਚ ਬੰਗਾਲ ਸਕੂਲ ਆਫ਼ ਆਰਟ ਦੀ ਸਥਾਪਨਾ ਦਾ ਅਧਾਰ ਬਣੀ ਜਿਹੜਾ ਕਿ ਭਾਰਤ ਦੀ ਆਧੁਨਿਕ ਕਲਾ ਦੇ ਵਿਕਾਸ ਲਈ ਕੰਮ ਕਰਦੀ ਸੀ।
ਵਿਸ਼ੇਸ਼ ਤੱਥ ਅਵਨਿੰਦਰਨਾਥ ਟੈਗੋਰ, ਜਨਮ ...
ਅਵਨਿੰਦਰਨਾਥ ਟੈਗੋਰ | |
---|---|
ਜਨਮ | (1871-08-07)7 ਅਗਸਤ 1871 |
ਮੌਤ | 5 ਦਸੰਬਰ 1951(1951-12-05) (ਉਮਰ 80) |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਚਿੱਤਰਕਾਰ, ਲੇਖਕ |
ਲਹਿਰ | ਬੰਗਾਲ ਸਕੂਲ ਆਫ਼ ਆਰਟ |
ਬੰਦ ਕਰੋ
ਅਵਨਿੰਦਰਨਾਥ ਇੱਕ ਲੇਖਕ ਵੀ ਸਨ। ਉਸਨੂੰ ਨੂੰ ਉਸਦੇ ਲਿਖੇ ਬਾਲ ਸਾਹਿਤ ਲਈ ਜਾਣਿਆ ਜਾਂਦਾ ਹੈ। ਜਿਵੇਂ ਅਬਨ ਠਾਕੁਰ, ਰਾਜਕਹਿਨੀ, ਬੁਦੋ ਅੰਗਲਾ, ਨਾਲਕ ਆਦਿ ਬੰਗਾਲੀ ਬਾਲ ਸਾਹਿਤ ਵਿੱਚ ਇਹਨਾਂ ਦੀ ਖ਼ਾਸ ਥਾਂ ਹੈ।