ਆਬਰਡੀਨ ਫੁੱਟਬਾਲ ਕਲੱਬ
From Wikipedia, the free encyclopedia
ਆਬਰਡੀਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ[3], ਇਹ ਆਬਰਡੀਨ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਪਿਟੋਡਰੀ ਸਟੇਡੀਅਮ, ਆਬਰਡੀਨ ਅਧਾਰਤ ਕਲੱਬ ਹੈ[4], ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਆਬਰਡੀਨ ਫੁੱਟਬਾਲ ਕਲੱਬ | ||
---|---|---|---|
ਸੰਖੇਪ | ਦਾਨ | ||
ਸਥਾਪਨਾ | 14 ਅਪਰੈਲ 1903[1] | ||
ਮੈਦਾਨ | ਪਿਟੋਡਰੀ ਸਟੇਡੀਅਮ ਆਬਰਡੀਨ ਸਕਾਟਲੈਂਡ | ||
ਸਮਰੱਥਾ | 20,897[2] | ||
ਪ੍ਰਧਾਨ | ਡੇਵ ਕਰਮਾਕ | ||
ਪ੍ਰਬੰਧਕ | ਡੇਰੇਕ ਮਕੈਨੇਸ | ||
ਲੀਗ | ਸਕਾਟਿਸ਼ ਪ੍ਰੀਮੀਅਰਸ਼ਿਪ | ||
| |||
ਬੰਦ ਕਰੋ