ਆਰ. ਬਾਲਕੀ
From Wikipedia, the free encyclopedia
ਆਰ. ਬਾਲਾਕ੍ਰਿਸ਼ਨਨ, ਆਰ. ਬਾਲਕੀ ਦੇ ਨਾਮ ਨਾਲ ਮਸ਼ਹੂਰ,[1][2] ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ, ਪਟਕਥਾ ਲੇਖਕ ਅਤੇ ਇਸ਼ਤਿਹਾਰਬਾਜ਼ੀ ਏਜੰਸੀ ਲੋਵ ਲਿੰਟਾਸ (ਭਾਰਤ) ਦਾ ਸਾਬਕਾ ਸਮੂਹ ਚੇਅਰਮੈਨ ਹੈ। ਉਹ ਮੁੱਖ ਤੌਰ ਤੇ ਚੀਨੀ ਕਮ (2007), ਪਾ (2009) ਅਤੇ ਪੈਡ ਮੈਨ (2018) ਦੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਆਰ. ਬਾਲਕੀ, ਜਨਮ ...
ਆਰ. ਬਾਲਕੀ | |
---|---|
ਜਨਮ | (1965-04-22) 22 ਅਪ੍ਰੈਲ 1965 (ਉਮਰ 59) |
ਹੋਰ ਨਾਮ | ਆਰ. ਬਾਲਕੀ |
ਪੇਸ਼ਾ | ਇਸ਼ਤਿਹਾਰਬਾਜ਼ੀ ਏਜੰਸੀ ਲੋਵ ਲਿੰਟਾਸ (ਭਾਰਤ) ਦਾ ਸਾਬਕਾ ਸਮੂਹ ਚੇਅਰਮੈਨ, ਫ਼ਿਲਮ ਨਿਰਦੇਸ਼ਕ , ਪਟਕਥਾ ਲੇਖਕ |
ਜੀਵਨ ਸਾਥੀ | ਗੌਰੀ ਸ਼ਿੰਦੇ (2007-present) |
ਬੰਦ ਕਰੋ