ਆਸਟ੍ਰੇਲੀਆ ਦੀ ਨੈਸ਼ਨਲ ਲਾਇਬ੍ਰੇਰੀ
From Wikipedia, the free encyclopedia
ਆਸਟ੍ਰੇਲੀਆ ਦੀ ਨੈਸ਼ਨਲ ਲਾਇਬਰੇਰੀ, ਆਸਟ੍ਰੇਲੀਆ ਦੀ ਸਭ ਤੋਂ ਵੱਡੀ ਪੁਸਤਕ ਸਰੋਤ ਹੈ, ਜੋ ਲਾਇਬ੍ਰੇਰੀ ਅਤੇ ਉਸ ਵਿਚਲੀ ਸਮੱਗਰੀ ਦੇ ਇੱਕ ਕੌਮੀ ਭੰਡਾਰ ਨੂੰ ਕਾਇਮ ਰੱਖਣ ਅਤੇ ਵਿਕਾਸ ਲਈ ਨੈਸ਼ਨਲ ਲਾਇਬ੍ਰੇਰੀ ਐਕਟ ਦੀਆਂ ਸ਼ਰਤਾਂ ਦੇ ਤਹਿਤ ਜ਼ਿੰਮੇਵਾਰ ਹੈ। 2012-13 ਵਿੱਚ, ਨੈਸ਼ਨਲ ਲਾਇਬ੍ਰੇਰੀ ਸੰਗ੍ਰਹਿ ਵਿੱਚ 6,496,772 ਚੀਜ਼ਾਂ ਸ਼ਾਮਲ ਸਨ ਅਤੇ ਇੱਕ ਵਾਧੂ 15,506 ਮੀਟਰ (50,873 ਫੁੱਟ) ਮੈਨੂਸਕ੍ਰਿਪਟ ਸਮੱਗਰੀ ਸ਼ਾਮਲ ਸੀ।[1]