ਐਂਬੇਥ ਡੇਵਿਡਜ਼
From Wikipedia, the free encyclopedia
ਐਂਬੇਥ ਜੀਨ ਡੇਵਿਡਜ਼ (ਜਨਮ 11 ਅਗਸਤ, 1965) ਇੱਕ ਅਮਰੀਕੀ-ਦੱਖਣੀ ਅਫ਼ਰੀਕੀ ਅਭਿਨੇਤਰੀ ਹੈ।[1] ਉਸ ਦੀਆਂ ਸਕ੍ਰੀਨ ਭੂਮਿਕਾਵਾਂ ਵਿੱਚ ਆਰਮੀ ਆਫ਼ ਡਾਰਕਨੈੱਸ, ਸ਼ਿੰਡਲਰਜ਼ ਲਿਸਟ, ਮਾਟਿਲਡਾ, ਫਾਲਨ, ਮੈਨਸਫੀਲਡ ਪਾਰਕ, ਬਾਈਸੈਂਟੇਨਿਯਲ ਮੈਨ, ਬ੍ਰਿਜੇਟ ਜੋਨਜ਼ ਡਾਇਰੀ, ਜੂਨਬੱਗ, ਫਰੈਕਚਰ, ਦ ਗਰਲ ਵਿਦ ਦ ਡ੍ਰੈਗਨ ਟੈਟੂ, ਦ ਅਮੇਜਿੰਗ ਸਪਾਈਡਰ-ਮੈਨ, ਦ ਅਮੇਜ਼ਿੰਗ ਸਪਾਇਡਰ-ਮੈਨ 2, ਓਲਡ, ਅਤੇ ਨਾਟ ਓਕੇ, ਅਤੇ ਟੈਲੀਵਿਜ਼ਨ ਸੀਰੀਜ਼ ਇਨ ਟ੍ਰੀਟਮੈਂਟ, ਕੈਲੀਫੋਰਨੀਆ, ਮੈਡ ਮੈਨ, ਰੇ ਡੋਨੋਵਨ ਅਤੇ ਦ ਮਾਰਨਿੰਗ ਸ਼ੋਅ ਸ਼ਾਮਲ ਹਨ। ਉਸ ਨੇ ਡਾ. ਡੈਰੇਕ ਸ਼ੈਫਰਡ ਦੀ ਭੈਣ ਨੈਨਸੀ ਸ਼ੈਫਰਡ ਦੇ ਰੂਪ ਵਿੱਚ ਗ੍ਰੇਜ਼ ਐਨਾਟੋਮੀ ਵਿੱਚ ਮਹਿਮਾਨ-ਅਭਿਨੈ ਵੀ ਕੀਤਾ।