ਐਨਫ਼ੀਲਡ
From Wikipedia, the free encyclopedia
ਐਨਫ਼ੀਲਡ, ਲਿਵਰਪੂਲ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਲਿਵਰਪੂਲ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 45,276 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਐਨਫ਼ੀਲਡ, ਟਿਕਾਣਾ ...
ਐਨਫ਼ੀਲਡ | |
---|---|
ਟਿਕਾਣਾ | ਲਿਵਰਪੂਲ, ਇੰਗਲੈਂਡ |
ਗੁਣਕ | 53°25′50.95″N 2°57′38.98″W |
ਉਸਾਰੀ ਮੁਕੰਮਲ | 1884 |
ਖੋਲ੍ਹਿਆ ਗਿਆ | 1884 |
ਮਾਲਕ | ਲਿਵਰਪੂਲ ਫੁੱਟਬਾਲ ਕਲੱਬ |
ਚਾਲਕ | ਲਿਵਰਪੂਲ ਫੁੱਟਬਾਲ ਕਲੱਬ |
ਤਲ | ਘਾਹ[1] |
ਸਮਰੱਥਾ | 45,276[2] |
ਵੀ.ਆਈ.ਪੀ. ਸੂਟ | 32 |
ਮਾਪ | 100 x 68 ਮੀਟਰ (110 ਗਜ × 74.4 ਗਜ)[3] |
ਕਿਰਾਏਦਾਰ | |
ਲਿਵਰਪੂਲ ਫੁੱਟਬਾਲ ਕਲੱਬ |
ਬੰਦ ਕਰੋ