ਐੱਸ. ਐੱਲ. ਬੇਨਫ਼ੀਕਾ
From Wikipedia, the free encyclopedia
ਐੱਸ. ਐੱਲ. ਬੇਨਫਿਕਾ, ਇੱਕ ਮਸ਼ਹੂਰ ਪੁਰਤਗਾਲੀ ਫੁੱਟਬਾਲ ਕਲੱਬ ਹੈ,[3][4] ਇਹ ਲਿਸਬਨ, ਪੁਰਤਗਾਲ ਵਿਖੇ ਸਥਿਤ ਹੈ। ਇਹ ਸਟੇਡੀਓ ਦਾ ਲੂਜ਼, ਲਿਸਬਨ ਅਧਾਰਤ ਕਲੱਬ ਹੈ,[5][6] ਜੋ ਪ੍ਰੀਮੀਅਰਾ ਲੀਗਾ ਵਿੱਚ ਖੇਡਦਾ ਹੈ।[7]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਸਪੋਰਟ ਲਿਸਬਨ ਏ ਬੇਨਫਿਕਾ | ||
---|---|---|---|
ਸੰਖੇਪ | ਅਗੁਇਅਸ (ਬਾਜ਼) | ||
ਸਥਾਪਨਾ | 28 ਫਰਵਰੀ 1904[1] | ||
ਮੈਦਾਨ | ਸਟੇਡੀਓ ਦਾ ਲੂਜ਼, ਲਿਸਬਨ | ||
ਸਮਰੱਥਾ | 65,647[2] | ||
ਪ੍ਰਧਾਨ | ਲੁਈਸ ਫ਼ਿਲਿਪ ਵੀਰਾ | ||
ਪ੍ਰਬੰਧਕ | ਜੌਰਜ ਜੇਸੁਸ | ||
ਲੀਗ | ਪ੍ਰੀਮੀਅਰਾ ਲੀਗਾ | ||
ਵੈੱਬਸਾਈਟ | Club website | ||
| |||
ਬੰਦ ਕਰੋ