ਓਟੋ ਰੈਂਕ
From Wikipedia, the free encyclopedia
ਓਟੋ ਰੈਂਕ (ਲਾਤੀਨੀ ਲਿਪੀ: Otto Rank; 22 ਅਪਰੈਲ 1884 – 31 ਅਕਤੂਬਰ 1939) ਇੱਕ ਆਸਟਰੀਆਈ ਮਨੋਵਿਸ਼ਲੇਸ਼ਕ, ਲੇਖਕ ਅਤੇ ਅਧਿਆਪਕ ਸੀ। ਇਹ 20 ਸਾਲ ਸਿਗਮੰਡ ਫ਼ਰਾਇਡ ਦੇ ਨੇੜਲੇ ਸਹਿਕਰਮੀਆਂ ਵਿੱਚੋਂ ਇੱਕ ਰਿਹਾ।
ਵਿਸ਼ੇਸ਼ ਤੱਥ ਓਟੋ ਰੈਂਕ, ਜਨਮ ...
ਓਟੋ ਰੈਂਕ | |
---|---|
ਜਨਮ | (1884-04-22)22 ਅਪ੍ਰੈਲ 1884 ਵੀਏਨਾ, ਆਸਟਰੀਆ-ਹੰਗਰੀ |
ਮੌਤ | 31 ਅਕਤੂਬਰ 1939(1939-10-31) (ਉਮਰ 55) ਨਿਊ ਯਾਰਕ, ਨਿਊ ਯਾਰਕ ਸ਼ਹਿਰ |
ਰਾਸ਼ਟਰੀਅਤਾ | ਆਸਟਰੀਆਈ |
ਅਲਮਾ ਮਾਤਰ | ਵੀਏਨਾ ਯੂਨੀਵਰਸਿਟੀ |
ਵਿਗਿਆਨਕ ਕਰੀਅਰ | |
ਖੇਤਰ | ਮਨੋਵਿਗਿਆਨ |
ਅਦਾਰੇ | ਪੈਨਸਿਲਵੇਨੀਆ ਯੂਨੀਵਰਸਿਟੀ |
Influences | ਸਿਗਮੰਡ ਫ਼ਰਾਇਡ, ਹੈਨਰਿਕ ਇਬਸਨ, ਫ਼ਰੀਡਰਿਸ਼ ਨੀਤਸ਼ੇ, ਆਰਥਰ ਸ਼ੋਪੇਨਹਾਇਅਰ |
Influenced | ਜੈਸੀ ਟੈਫ਼ਟ, ਕਾਰਲ ਰੌਜਰਜ਼, ਪੌਲ ਗੁਡਮੈਨ, ਰੋਲੋ ਮੇ, ਅਰਨੈਸਟ ਬੈਕਰ, ਸਤਾਨੀਸਲਾਵ ਗਰੋਫ਼, ਮੈਥਿਊ ਫ਼ੌਕਸ (ਪਾਦਰੀ), ਅਨਾਈਸ ਨਿਨ, ਹੈਨਰੀ ਮਿਲਰ, ਇਰਵਿਨ ਯਾਲੋਮ |
ਬੰਦ ਕਰੋ