ਔਂਤੁਆਨ ਲੈਵੁਆਜ਼ੀਏ
From Wikipedia, the free encyclopedia
ਔਂਤੁਆਨ-ਲੋਰੌਂ ਦ ਲੈਵੁਆਜ਼ੀਏ (ਫ਼ਰਾਂਸੀਸੀ ਇਨਕਲਾਬ ਮਗਰੋਂ ਔਂਤੁਆਨ ਲੈਵੁਆਜ਼ੀਏ ਵੀ; 26 ਅਗਸਤ 1743 – 8 ਮਈ 1794;[1] ਫ਼ਰਾਂਸੀਸੀ ਉਚਾਰਨ: [ɑ̃twan lɔʁɑ̃ də lavwazje]) ਇੱਕ ਫ਼ਰਾਂਸੀਸੀ ਦਰਬਾਰੀ ਅਤੇ ਰਸਾਇਣ ਵਿਗਿਆਨੀ ਸੀ ਜਿਸਦਾ 18ਵੀਂ ਸਦੀ ਦੇ ਰਸਾਇਣਕ ਇਨਕਲਾਬ ਵਿੱਚ ਅਹਿਮ ਯੋਗਦਾਨ ਸੀ ਅਤੇ ਇਸਨੇ ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੋਹਾਂ ਦੇ ਇਤਿਹਾਸਾਂ ਉੱਤੇ ਗੂੜ੍ਹੀ ਛਾਪ ਛੱਡੀ।[2] ਲੋਕ-ਪ੍ਰਚੱਲਤ ਸਾਹਿਤ ਵਿੱਚ ਇਹਨੂੰ "ਅਜੋਕੇ ਰਸਾਇਣ ਵਿਗਿਆਨ ਦਾ ਪਿਤਾ" ਆਖਿਆ ਜਾਂਦਾ ਹੈ।"[3]
ਵਿਸ਼ੇਸ਼ ਤੱਥ ਔਂਤੁਆਨ-ਲੋਰੌਂ ਡ ਲੈਵੁਆਜ਼ੀਏ, ਜਨਮ ...
ਔਂਤੁਆਨ-ਲੋਰੌਂ ਡ ਲੈਵੁਆਜ਼ੀਏ | |
---|---|
ਜਨਮ | (1743-08-26)26 ਅਗਸਤ 1743 |
ਮੌਤ | 8 ਮਈ 1794(1794-05-08) (ਉਮਰ 50) ਪੈਰਿਸ |
ਮੌਤ ਦਾ ਕਾਰਨ | ਸਿਰ-ਕੱਟ ਟੋਕੇ ਨਾਲ਼ ਫ਼ਾਂਸੀ |
ਕਬਰ | ਪੀਕਪੂ ਕਬਰਸਤਾਨ |
ਪੇਸ਼ਾ | ਰਸਾਇਣ ਵਿਗਿਆਨੀ |
ਲਈ ਪ੍ਰਸਿੱਧ | |
ਵਿਗਿਆਨਕ ਕਰੀਅਰ | |
ਖੇਤਰ | ਜੀਵ ਵਿਗਿਆਨੀ, ਰਸਾਇਣ ਵਿਗਿਆਨੀ |
ਉੱਘੇ ਵਿਦਿਆਰਥੀ | ਏਲਾਥੈਰ ਈਰੇਨੇ ਦੂ ਪੌਂ |
Influences | ਗੀਯੋਮ-ਫ਼ਰਾਂਸੁਆ ਰੂਐੱਲ, ਏਤੀਐੱਨ ਕੌਂਦੀਯਾਕ |
ਦਸਤਖ਼ਤ | |
ਬੰਦ ਕਰੋ