ਕਲੰਕ (ਨਾਵਲ)
From Wikipedia, the free encyclopedia
ਕਲੰਕ[1] (ਅੰਗਰੇਜ਼ੀ: The Scarlet Letter) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਨੈਥੇਨੀਏਲ ਹਾਥਾਰਨ ਦਾ ਲਿਖਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਉਸ ਦਾ ਸ਼ਾਹਕਾਰ ਕਿਹਾ ਜਾਂਦਾ ਹੈ।[2]ਕਲੰਕ ਇਸ ਅੰਗਰੇਜ਼ੀ ਨਾਵਲ ਦਾ ਪੰਜਾਬੀ ਅਨੁਵਾਦ ਹੈ।[3]
ਵਿਸ਼ੇਸ਼ ਤੱਥ ਲੇਖਕ, ਵਿਧਾ ...
ਲੇਖਕ | ਨੈਥੇਨੀਏਲ ਹਾਥਾਰਨ |
---|---|
ਵਿਧਾ | ਰੋਮਾਂਟਿਕ, ਇਤਹਾਸਕ |
ਪ੍ਰਕਾਸ਼ਕ | ਟਿਕਨੋਰ ਰੀਡ ਐਂਡ ਫੀਲਡਜ |
ਪ੍ਰਕਾਸ਼ਨ ਦੀ ਮਿਤੀ | 1850 |
ਸਫ਼ੇ | 180 |
ਬੰਦ ਕਰੋ