ਕੈਥਰੀਨ ਪੈਲੇਸ
From Wikipedia, the free encyclopedia
ਕੈਥਰੀਨ ਪੈਲੇਸ (ਰੂਸੀ: Екатерининский дворец, Yekaterininskiy dvorets) ਇੱਕ ਰੋਕੋਕੋ ਪੈਲੇਸ ਹੈ ਜੋ ਕਿ ਜ਼ਾਰਸਕੋਏ ਸੇਲੋ (ਪੁਸ਼ਕਿਨ), ਸੈਂਟ ਪੀਟਰਸਬਰਗ, ਰੂਸ ਦੇ ਦੱਖਣ ਵਿੱਚ 30 ਕਿ.ਮੀ. ਦੂਰ ਸਥਿਤ ਹੈ। ਇਹ ਰਸ਼ੀਅਨ ਜ਼ਾਰਾਂ ਦੀ ਗਰਮੀਆਂ ਦੀ ਰਿਹਾਇਸ਼ ਸੀ। ਇਹ ਰੂਸ ਦੀ ਇੱਕ ਸੱਭਿਆਚਾਰਕ ਵਿਰਾਸਤੀ ਇਮਾਰਤ ਹੈ।[1]