ਗੀਗਾਬਾਟ ਤਕਨਾਲੋਜੀ
From Wikipedia, the free encyclopedia
ਗੀਗਾਬਾਈਟ ਤਕਨਾਲੋਜੀ ਕੰਪਨੀ, ਲਿਮਟਿਡ (ਚੀਨੀ: 技嘉科技; ਪਿਨਯਿਨ: Jìjiā Kējì), ਕੰਪਿਊਟਰ ਹਾਰਡਵੇਅਰ ਬਣਾਉਣ ਵਾਲ਼ੀ ਇੱਕ ਕੌਮਾਂਤਰੀ ਕੰਪਨੀ ਹੈ ਜੋ ਕਿ ਮੁੱਖ ਤੌਰ 'ਤੇ ਆਪਣੇ ਇਨਾਮ-ਜੇਤੂ ਮਦਰਬੋਰਡਾਂ ਲਈ ਜਾਣੀ ਜਾਂਦੀ ਹੈ। ਕੰਪਨੀ ਪਬਲਿਕ ਹੈ ਅਤੇ ਬਤੌਰ ਤਾਈਵਾਨ ਸਟਾਕ ਐਕਸਚੇਂਜ ਵਪਾਰ ਕਰਦੀ ਹੈ।
ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
ਕਿਸਮ | ਪਬਲਿਕ |
---|---|
ਵਪਾਰਕ ਵਜੋਂ | ਫਰਮਾ:TSE |
ISIN | TW0002376001 |
ਉਦਯੋਗ | ਕੰਪਿਊਟਰ ਹਾਰਡਵੇਅਰ ਇਲੈਕਟ੍ਰੋਨਿਕਸ |
ਸਥਾਪਨਾ | 1986 |
ਸੰਸਥਾਪਕ | ਪੇਈ-ਚਿਨ ਯੇਹ |
ਮੁੱਖ ਦਫ਼ਤਰ | Xindian ਜ਼ਿਲਾ, ਨਵਾਂ ਤਾਈਪੇਈ ਸ਼ਹਿਰ , |
ਸੇਵਾ ਦਾ ਖੇਤਰ | ਆਲਮ |
ਮੁੱਖ ਲੋਕ | ਪੇਈ-ਚਿਨ ਯੇਹ (ਚੇਅਰਮੈਨ) Ming-Hsiung Liu (CEO) |
ਉਤਪਾਦ | Air Cooling Computer Cases ਕੰਪਿਊਟਰ ਸੰਦ ਗ੍ਰਾਫ਼ਿਕ ਕਾਰਡ ਮਦਰਬੋਰਡ ਲੈਪਟੌਪ ਪਾਵਰ ਸਪਲਾਈ ਯੂਨਿਟ ਸਰਵਰ ਹਾਰਡਵੇਅਰ ਸਮਾਰਟ ਫ਼ੋਨ |
ਕਮਾਈ | US$ 1.7 Billion (2013)[1] |
ਸੰਚਾਲਨ ਆਮਦਨ | US$ 60.4 Million (2013)[1] |
ਸ਼ੁੱਧ ਆਮਦਨ | US$ 78.9 Million (2013)[1] |
ਕਰਮਚਾਰੀ | 7,100 (2012)[2] |
ਵੈੱਬਸਾਈਟ | www |
ਬੰਦ ਕਰੋ