ਗੂਗਲ ਸਟੋਰ
From Wikipedia, the free encyclopedia
ਗੂਗਲ ਸਟੋਰ ਗੂਗਲ ਦੁਆਰਾ ਚਲਾਇਆ ਇੱਕ ਆਨਲਾਈਨ ਹਾਰਡਵੇਅਰ ਰਿਟੇਲਰ ਹੈ।ਇਹ ਸਟੋਰ ਗੂਗਲ ਨੈਕਸਸ,ਕਰੋਮਕਾਸਟਸ,ਸਮਾਰਟਵਾਚਸ,ਨੇਸਟ ਥਰਮੋਸਟੇਟ, ਅਤੇ ਕੀਬੋਰਡ, ਚਾਰਜਰਜ਼ ਅਤੇ ਆਦਿ ਵਰਗੇ ਉਪਕਰਣ ਵੇਚਦਾ ਹੈ।ਇਸਨੂੰ 11 ਮਾਰਚ 2015 ਨੂੰ ਰਲੀਜ਼ ਕੀਤਾ ਗਿਆ ਸੀ।[1]
ਵਿਸ਼ੇਸ਼ ਤੱਥ ਉਦਯੋਗ, ਸਥਾਪਨਾ ...
ਉਦਯੋਗ | ਰੀਟੇਲ |
---|---|
ਸਥਾਪਨਾ | ਮਾਰਚ 11, 2015 (2015-03-11) |
ਉਤਪਾਦ | ਤਕਨਾਲੋਜੀ |
ਬ੍ਰਾਂਡ | Google Nexus |
ਮਾਲਕ | ਗੂਗਲ |
ਵੈੱਬਸਾਈਟ | store |
ਬੰਦ ਕਰੋ