ਗ੍ਰੋਤੋਵਸਕੀ
From Wikipedia, the free encyclopedia
ਜ਼ੇਰਜੀ ਮਾਰੀਅਨ ਗ੍ਰੋਤੋਵਸਕੀ (English: Jerzy Marian Grotowski; 11 ਅਗਸਤ 1933–14 ਜਨਵਰੀ 1999) ਰੰਗ-ਮੰਚ ਵਿੱਚ ਨਵਾਂਪਣ ਲਿਆਉਣ ਅਤੇ ਤਜਰਬੇਕਾਰੀ ਰੰਗ-ਮੰਚ ਦੀ ਨਵੀਂ ਤਸਵੀਰ ਪੇਸ਼ ਕਰਨ ਵਾਲ਼ਾ ਇੱਕ ਪੋਲਿਸ਼ ਰੰਗ-ਮੰਚ ਹਦਾਇਤਕਾਰ ਸੀ।
ਵਿਸ਼ੇਸ਼ ਤੱਥ ਜ਼ੇਰਜੀ ਗ੍ਰੋਤੋਵਸਕੀ, ਜਨਮ ...
ਜ਼ੇਰਜੀ ਗ੍ਰੋਤੋਵਸਕੀ | |
---|---|
ਜਨਮ | 11 ਅਗਸਤ 1933 |
ਮੌਤ | 14 ਜਨਵਰੀ 1999 (ਉਮਰ 65 ਸਾਲ) ਪੋਨਤੇਦੇਰਾ, ਇਟਲੀ |
ਪੇਸ਼ਾ | ਥੀਏਟਰ ਨਿਰਦੇਸ਼ਕ |
ਬੰਦ ਕਰੋ
ਗ੍ਰੋਤੋਵਸਕੀ ਦਾ ਜਨਮ ਪੋਲੈਂਡ ਵਿੱਚ 11 ਅਗਸਤ 1933 ਨੂੰ ਹੋਇਆ ਅਤੇ 14 ਜਨਵਰੀ 1999 ਨੂੰ ਇਟਲੀ ਵਿੱਚ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ।