ਚਾਅ ਜੋ
From Wikipedia, the free encyclopedia
ਚਾਅ ਜੋ (ਵੀਅਤਨਾਮੀ: [ca᷉ː jɔ̂]) ਨੂੰ ਨੇਮ ਰਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਇੱਕ ਵਿਆਤਨਾਮੀ ਪਕਵਾਨ ਹੈ ਜਿਸ ਨੂੰ ਆਮ ਤੌਰ 'ਤੇ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਅਪੀਟਜ਼ਰ ਵਜੋਂ ਖਾਧਾ ਜਾਂਦਾ ਹੈ, ਜਿਥੇ ਕਾਫੀ ਗਿਣਤੀ ਵਿੱਚ ਵਿਆਤਨਾਮੀ ਭਾਈਚਾਰਾ ਵੱਸਦਾ ਹੈ। ਇਸ ਵਿੱਚ ਜ਼ਮੀਨੀ ਮਾਸ ਜਿਵੇਂ ਕਿ ਸੂਰ ਦੇ ਮਾਸ ਨੂੰ ਚਾਵਲਾਂ ਦੇ ਆਟੇ ਵਿੱਚ ਮਿਲਾ ਕੇ ਤਲਿਆ ਹੁੰਦਾ ਹੈ।[1][2]
ਵਿਸ਼ੇਸ਼ ਤੱਥ ਚਾਅ ਜੋ, ਸਰੋਤ ...
ਚਾਅ ਜੋ | |
---|---|
ਸਰੋਤ | |
ਹੋਰ ਨਾਂ | ਨੇਮ ਰਾਨ |
ਸੰਬੰਧਿਤ ਦੇਸ਼ | ਵੀਅਤਨਾਮ |
ਖਾਣੇ ਦਾ ਵੇਰਵਾ | |
ਖਾਣਾ | ਹੋਰ ਡੀ'ਅਰ |
ਮੁੱਖ ਸਮੱਗਰੀ | ਜ਼ਮੀਨੀ ਸੂਰ, ਮਸ਼ਰੂਮ, ਨੂਡਲਜ਼, ਅਲੱਗ ਅਲੱਗ ਸਬਜ਼ੀਆਂ - ਬੰਦਗੋਭੀ, ਜਿਕਾਮਾ), ਚਾਵਲ ਦਾ ਆਟਾ |
ਬੰਦ ਕਰੋ