ਜਿਮ ਪੀਬਲਜ਼
From Wikipedia, the free encyclopedia
ਫਿਲਿਪ ਜੇਮਜ਼ ਐਡਵਿਨ ਪੀਬਲਜ਼ OM FRS (English: Philip James "Jim" Edwin Peebles; ਜਨਮ 25 ਅਪ੍ਰੈਲ, 1935) ਇੱਕ ਕੈਨੇਡੀਅਨ-ਅਮਰੀਕੀ ਖਗੋਲ-ਭੌਤਿਕਵਿਗਿਆਨੀ, ਖਗੋਲ ਵਿਗਿਆਨੀ, ਅਤੇ ਸਿਧਾਂਤਕ ਬ੍ਰਹਿਮੰਡ ਵਿਗਿਆਨੀ ਹੈ ਜੋ ਇਸ ਸਮੇਂ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਐਲਬਰਟ ਆਇਨਸਟਾਈਨ ਪ੍ਰੋਫੈਸਰ ਇਮੇਰਿਟਸ ਹੈ।[1][2] 1970 ਤੋਂ ਉਸਨੂੰ ਵਿਸ਼ਵ ਦੇ ਪ੍ਰਮੁੱਖ ਸਿਧਾਂਤਕ ਬ੍ਰਹਿਮੰਡ ਵਿਗਿਆਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਦਾ ਮੁੱਢਲੇ ਨਿਊਕਲੀਓਸਿੰਥੇਸਿਸ, ਡਾਰਕ ਮੈਟਰ, ਬ੍ਰਹਿਮੰਡੀ ਮਾਈਕ੍ਰੋਵੇਵ ਪਿਛੋਕੜ ਅਤੇ ਸੰਰਚਨਾ-ਗਠਨ ਵਿੱਚ ਪ੍ਰਮੁੱਖ ਸਿਧਾਂਤਕ ਯੋਗਦਾਨ ਹੈ।
ਵਿਸ਼ੇਸ਼ ਤੱਥ ਜਿੰਮ ਪੀਬਲਜ਼ ਲੂਆ ਗ਼ਲਤੀ: expandTemplate: template "post-nominals/ਸੀਏਐਨ" does not exist।, ਜਨਮ ...
ਜਿੰਮ ਪੀਬਲਜ਼ ਲੂਆ ਗ਼ਲਤੀ: expandTemplate: template "post-nominals/ਸੀਏਐਨ" does not exist। | |
---|---|
ਜਨਮ | ਫਿਲਿਪ ਜੇਮਜ਼ ਐਡਵਿਨ ਪੀਬਲਜ਼ (1935-04-25) 25 ਅਪ੍ਰੈਲ 1935 (ਉਮਰ 89) |
ਰਾਸ਼ਟਰੀਅਤਾ | ਕੈਨੇਡੀਅਨ-ਅਮਰੀਕੀ |
ਸਿੱਖਿਆ | ਮਾਨੀਟੋਬਾ ਯੂਨੀਵਰਸਿਟੀ (ਵਿਗਿਆਨ ਦੀ ਬੈਚਲਰ) ਪ੍ਰਿੰਸਟਨ ਯੂਨੀਵਰਸਿਟੀ (ਵਿਗਿਆਨ ਦੀ ਮਾਸਟਰ, ਪੀਐਚ.ਡੀ.) |
ਲਈ ਪ੍ਰਸਿੱਧ | ਕੌਸਮਿਕ ਮਾਈਕ੍ਰੋਵੇਵ ਬੈਕਗ੍ਰਾਉਂਡ ਰੇਡੀਏਸ਼ਨ |
ਪੁਰਸਕਾਰ | ਐਡਿੰਗਟਨ ਮੈਡਲ (1981) ਹੀਨੇਮੈਨ ਪ੍ਰਾਈਜ਼ (1982) ਬਰੂਸ ਮੈਡਲ (1995) ਰਾਇਲ ਐਸਟ੍ਰੋਨੋਮੀਕਲ ਸੁਸਾਇਟੀ ਦਾ ਗੋਲਡ ਮੈਡਲ (1998) ਗਰੂਬੇਰ ਪ੍ਰਾਈਜ਼ (2000) ਹਾਰਵੀ ਇਨਾਮ (2001) ਸ਼ਾਅ ਇਨਾਮ (2004)) ਕਰਾਫੋਰਡ ਪੁਰਸਕਾਰ (2005) ਡਿਰਾਕ ਮੈਡਲ (2013) ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ (2019) |
ਵਿਗਿਆਨਕ ਕਰੀਅਰ | |
ਖੇਤਰ | ਸਿਧਾਂਤਕ ਭੌਤਿਕੀ ਭੌਤਿਕ ਬ੍ਰਹਿਮੰਡ |
ਅਦਾਰੇ | ਪ੍ਰਿੰਸਟਨ ਯੂਨੀਵਰਸਿਟੀ ਐਡਵਾਂਸਡ ਸਟੱਡੀ ਇੰਸਟੀਚਿਊਟ |
ਥੀਸਿਸ | (1962) |
ਡਾਕਟੋਰਲ ਸਲਾਹਕਾਰ | ਰਾਬਰਟ ਡਿਕ |
ਡਾਕਟੋਰਲ ਵਿਦਿਆਰਥੀ |
|
ਬੰਦ ਕਰੋ
ਪੀਬਲਜ਼ ਨੂੰ ਭੌਤਿਕ ਬ੍ਰਹਿਮੰਡ ਵਿਗਿਆਨ ਦੀਆਂ ਸਿਧਾਂਤਕ ਖੋਜਾਂ ਲਈ 2019 ਵਿੱਚ ਭੌਤਿਕ ਵਿਗਿਆਨ ਦਾ ਅੱਧਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਉਸਨੂੰ ਸੂਰਜ ਵਰਗੇ ਤਾਰੇ ਦੇ ਚੱਕਰ ਕੱਟ ਰਹੇ ਐਕਸੋਪਲੇਨੈੱਟ ਦੀ ਖੋਜ ਲਈ ਮਿਸ਼ੇਲ ਮੇਅਰ ਅਤੇ ਡਿਡੀਅਰ ਕੋਲੋਜ਼ ਨਾਲ ਸਾਂਝੇ ਤੌਰ `ਤੇ ਇਨਾਮ ਮਿਲਿਆ।[3][4]