ਜੂਲੀਅਸ ਲੋਥਰ ਮੇਅਰ
From Wikipedia, the free encyclopedia
ਜੂਲੀਅਸ ਲੋਥਰ ਮੇਅਰ (19 ਅਗਸਤ 1830 - 11 ਅਪ੍ਰੈਲ 1895) ਇੱਕ ਜਰਮਨ ਰਸਾਇਣਕ ਵਿਗਿਆਨੀ ਸੀ। ਉਹ ਰਸਾਇਣਕ ਤੱਤਾਂ ਦਾ ਪਿਹਲਾ ਪੀਰੀਓਡਿਕ ਟੇਬਲ ਤਿਆਰ ਕਰਨ ਵਾਲਿਆਂ ਮੋਢੀਆਂ ਵਿੱਚੋਂ ਇੱਕ ਸੀ। ਮੈਂਡਲੀਵ ਅਤੇ ਮੇਅਰ ਦੋਵਾਂ ਨੇ ਰੌਬਰਟ ਬਨਸੇਨ ਨਾਲ ਕੰਮ ਕੀਤਾ। ਉਸ ਨੇ ਆਪਣਾ ਪਹਿਲਾ ਨਾਂ ਕਦੇ ਵੀ ਨਹੀਂ ਵਰਤਿਆ, ਅਤੇ ਸਾਰਾ ਜੀਵਨ ਲੋਥਰ ਮੇਅਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
ਵਿਸ਼ੇਸ਼ ਤੱਥ ਜੂਲੀਅਸ ਲੋਥਰ ਮੇਅਰ, ਜਨਮ ...
ਜੂਲੀਅਸ ਲੋਥਰ ਮੇਅਰ | |
---|---|
ਜਨਮ | 19 ਅਗਸਤ 1830 ਵਾਰੇਲ, ਜਰਮਨੀ |
ਮੌਤ | 11 ਅਪ੍ਰੈਲ 1895 (65 ਸਾਲ) ਟਿਊਬੀਨਜਨ |
ਲਈ ਪ੍ਰਸਿੱਧ | ਰਸਾਇਣਿਕ ਤੱਤਾਂ ਦਾ ਪੀਰੀਓਡਿਕ ਟੇਬਲ |
ਪੁਰਸਕਾਰ | ਡੇਵੀ ਮੈਡਲ (1882) |
ਵਿਗਿਆਨਕ ਕਰੀਅਰ | |
ਖੇਤਰ | ਰਸਾਇਣਕ ਵਿਗਿਆਨ |
ਅਦਾਰੇ | ਟਿਊਬੀਨਜਨ ਯੂਨੀਵਰਸਿਟੀ |
Influences | ਰੌਬਰਟ ਬਨਸਨ |
ਬੰਦ ਕਰੋ