ਜੌਨ ਓਸਬਰਨ
From Wikipedia, the free encyclopedia
ਜੌਨ ਜੇਮਜ ਓਸਬਰਨ (12 ਦਸੰਬਰ 1929 – 24 ਦਸੰਬਰ 1994) ਇੱਕ ਇੰਗਲਿਸ਼ ਨਾਟਕਕਾਰ, ਸਕ੍ਰੀਨਲੇਖਕ, ਐਕਟਰ, ਅਤੇ ਆਪਣੇ excoriating ਗੱਦ ਅਤੇ ਸਥਾਪਿਤ ਸਮਾਜਿਕ ਅਤੇ ਸਿਆਸੀ ਮਰਯਾਦਾਵਾਂ ਵੱਲ ਆਪਣੇ ਤੀਬਰ ਆਲੋਚਕੀ ਰੁਖ਼ ਦੇ ਲਈ ਜਾਣਿਆ ਜਾਂਦਾ ਸ਼ਖਸ ਸੀ। ਉਸ ਦੇ 1956 ਦੇ ਨਾਟਕ Look Back in Anger ਦੀ ਸਫਲਤਾ ਨੇ ਅੰਗਰੇਜ਼ੀ ਥੀਏਟਰ ਨੂੰ ਬਦਲ ਦਿੱਤਾ ਸੀ।
ਵਿਸ਼ੇਸ਼ ਤੱਥ ਜੌਨ ਓਸਬਰਨ, ਜਨਮ ...
ਜੌਨ ਓਸਬਰਨ | |
---|---|
ਜਨਮ | (1929-12-12)12 ਦਸੰਬਰ 1929 Fulham, ਲੰਡਨ, ਇੰਗਲੈਂਡ |
ਮੌਤ | 24 ਦਸੰਬਰ 1994(1994-12-24) (ਉਮਰ 65) Clun, Shropshire, ਇੰਗਲੈਂਡ |
ਕਿੱਤਾ |
|
ਰਾਸ਼ਟਰੀਅਤਾ | English |
ਕਾਲ | 1950–92 |
ਸ਼ੈਲੀ |
|
ਸਾਹਿਤਕ ਲਹਿਰ | Angry Young Man |
ਪ੍ਰਮੁੱਖ ਕੰਮ | Look Back in Anger The Entertainer Inadmissible Evidence |
ਜੀਵਨ ਸਾਥੀ | Pamela Lane Mary Ure Penelope Gilliatt Jill Bennett Helen Dawson |
ਬੰਦ ਕਰੋ