ਟੀ ਸੈੱਲ
From Wikipedia, the free encyclopedia
ਟੀ ਸੈੱਲ ਜਾਂ ਟੀ ਲਿੰਫੋਸਾਈਟਾਂ ਲਿੰਫੋਸਾਈਟ (ਖੁਦ ਸਫੈਦ ਖੂਨ ਸੈੱਲ ਦੀ ਇੱਕ ਕਿਸਮ) ਦੀ ਇੱਕ ਕਿਸਮ ਹਨ ਜੋ ਸੈੱਲ-ਵਿਚੋਲਗੀ ਵਾਲੀ ਰੋਗ-ਨਿਰੋਧਤਾ ਵਿੱਚ ਕੇਂਦਰੀ ਰੋਲ ਨਿਭਾਉਂਦੇ ਹਨ। ਉਹ ਸੈੱਲ ਸਤਹ ਤੇ ਇੱਕ ਟੀ ਸੈੱਲ ਰਿਸੈਪਟਰ ਦੀ ਮੌਜੂਦਗੀ ਦੁਆਰਾ, ਬੀ ਸੈੱਲਾਂ ਅਤੇ ਕੁਦਰਤੀ ਕਿੱਲਰ ਸੈੱਲਾਂ (ਐਨ ਕੇ ਸੈੱਲਾਂ) ਵਰਗੇ, ਹੋਰ ਲਿੰਫੋਸਾਈਟਾਂ, ਤੋਂ ਵੱਖਰਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਟੀ ਸੈੱਲ ਕਹਿੰਦੇ ਹਨ, ਕਿਉਂਕਿ ਇਹ ਥਾਈਮਸ (thymus) ਵਿੱਚ ਪ੍ਰੌਢ ਹੁੰਦੇ ਹਨ (ਭਾਵੇਂ ਕੁਝ ਟੌਂਸਿਲਾਂ ਵਿੱਚ ਵੀ ਪ੍ਰੌਢ ਹੁੰਦੇ ਹਨ)।[1][2]
ਵਿਸ਼ੇਸ਼ ਤੱਥ ਟੀ ਸੈੱਲ, ਜਾਣਕਾਰੀ ...
ਟੀ ਸੈੱਲ | |
---|---|
ਜਾਣਕਾਰੀ | |
ਪ੍ਰਨਾਲੀ | ਨਿਰੋਧਕ ਪ੍ਰਣਾਲੀ |
ਪਛਾਣਕਰਤਾ | |
ਲਾਤੀਨੀ | ਲਿੰਫੋਸਾਈਟਸ ਟੀ |
MeSH | D013601 |
TH | ਟੀ.ਐੱਚ. {{{2}}}.html HH2.00.04.1.02007 .{{{2}}}.{{{3}}} |
FMA | 62870 |
ਸਰੀਰਿਕ ਸ਼ਬਦਾਵਲੀ |
ਬੰਦ ਕਰੋ