ਡਾਰਵਿਨ, ਉੱਤਰੀ ਰਾਜਖੇਤਰ
ਉੱਤਰੀ ਰਾਜਖੇਤਰ, ਆਸਟਰੇਲੀਆ ਦੀ ਰਾਜਧਾਨੀ / From Wikipedia, the free encyclopedia
ਡਾਰਵਿਨ /ˈdɑːrw[invalid input: 'ɨ']n/[3] ਉੱਤਰੀ ਰਾਜਖੇਤਰ, ਆਸਟਰੇਲੀਆ ਦੀ ਰਾਜਧਾਨੀ ਹੈ। ਇਹ ਤਿਮੋਰ ਸਾਗਰ ਉੱਤੇ ਵਸਿਆ ਹੋਇਆ ਸ਼ਹਿਰ ਹੈ ਅਤੇ ਬਹੁਤ ਵਿਰਲੀ ਅਬਾਦੀ ਵਾਲੇ ਉੱਤਰੀ ਰਾਜਖੇਤਰ ਵਿਚਲੇ ਦੋ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਇਹਦੀ ਅਬਾਦੀ 129,062 ਹੈ। ਇਹ ਸਾਰੀਆਂ ਆਸਟਰੇਲੀਆਈ ਰਾਜਧਾਨੀਆਂ ਵਿੱਚੋਂ ਸਭ ਤੋਂ ਛੋਟੀ ਅਤੇ ਉੱਤਰੀ ਰਾਜਧਾਨੀ ਹੈ।
ਵਿਸ਼ੇਸ਼ ਤੱਥ ਡਾਰਵਿਨDarwin ਉੱਤਰੀ ਰਾਜਖੇਤਰ, ਗੁਣਕ ...
ਡਾਰਵਿਨ Darwin ਉੱਤਰੀ ਰਾਜਖੇਤਰ | |||||||||
---|---|---|---|---|---|---|---|---|---|
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਆਸਟਰੇਲੀਆ" does not exist. | |||||||||
ਗੁਣਕ | 12°27′0″S 130°50′0″E | ||||||||
ਅਬਾਦੀ | 1,29,062 (2011)[1] (16ਵਾਂ) | ||||||||
• ਸੰਘਣਾਪਣ | 926/ਕਿ.ਮੀ.੨ (2,398.3/ਵਰਗ ਮੀਲ) (2008)[2] | ||||||||
ਸਥਾਪਤ | 1869 | ||||||||
ਖੇਤਰਫਲ | 112.01 ਕਿ.ਮੀ.੨ (43.2 ਵਰਗ ਮੀਲ) | ||||||||
ਸਮਾਂ ਜੋਨ | ਆਸਟਰੇਲੀਆਈ ਵਕਤ (UTC+9:30) | ||||||||
ਮੇਅਰ | ਕੈਟਰੀਨਾ ਫ਼ੌਂਗ ਲਿਮ | ||||||||
ਸਥਿਤੀ | |||||||||
LGA(s) | ਡਾਰਵਿਨ, ਪਾਮਰਸਟਨ, ਲਿਚਫ਼ੀਲਡ | ||||||||
ਕਾਊਂਟੀ | ਪਾਮਰਸਟਨ ਕਾਊਂਟੀ | ||||||||
ਰਾਜ ਚੋਣ-ਮੰਡਲ | ਪੋਰਟ ਡਾਰਵਿਨ (ਅਤੇ 14 ਹੋਰ) | ||||||||
ਸੰਘੀ ਵਿਭਾਗ | ਸੋਲੋਮਨ | ||||||||
|
ਬੰਦ ਕਰੋ