ਤਾਰਾ ਖਿੱਤੀ
ਤਾਰਿਆਂ ਦਾ ਵੱਡਾ ਸਮੂਹ / From Wikipedia, the free encyclopedia
ਤਾਰਾ ਖਿੱਤੀ (star cluster) ਤਾਰਿਆਂ ਦਾ ਸਮੂਹ ਹਨ ਜੋ ਸਵੈ-ਗੁਰੂਤਾਬਲ ਦੁਆਰਾ ਇਕੱਠੇ ਰਹਿੰਦੇ ਹਨ। ਇਹਨਾਂ ਨੂੰ ਤਾਰਿਆਂ ਦੇ ਸਮੂਹਾਂ ਦੀਆਂ ਦੋ ਮੁੱਖ ਕਿਸਮਾਂ ਵਿੱਚ ਵੰਡਿਆ ਹੈ: ਗੋਲਾਕਾਰ ਖਿੱਤੀ ਦਸ ਹਜ਼ਾਰ ਤੋਂ ਲੱਖਾਂ ਪੁਰਾਣੇ ਤਾਰਿਆਂ ਦੇ ਬੱਝਵੇਂ ਸਮੂਹ ਹੁੰਦੇ ਹਨ ਜੋ ਗੁਰੂਤਾਬਲ ਨਾਲ ਬੱਝੇ ਹੁੰਦੇ ਹਨ, ਜਦੋਂ ਕਿ ਖੁੱਲੀ ਖਿੱਤੀ ਤਾਰਿਆਂ ਦਾ ਵਧੇਰੇ ਢਿੱਲਾ ਜਿਹਾ ਸਮੂਹ ਹੁੰਦਾ ਹਨ, ਜੋ ਕਿ ਆਮ ਤੌਰ 'ਤੇ ਕੁਝ ਸੌ ਤੋਂ ਘੱਟ ਤਾਰੇ ਹੁੰਦੇ ਹਨ। ਇਸ ਖੁੱਲੀ ਤਾਰਾ ਖਿੱਤੀ ਦੀ ਮੁੱਖ ਉਦਾਹਰਣ ਕ੍ਰਿਤਕਾ (Pleiades) ਨਛੱਤਰ ਹੈ. ਜਿਸ ਬਾਰੇ ਪੰਜਾਬੀ ਆਮ ਜਾਣਦੇ ਹਨ।