ਤੀਨੋਸ
From Wikipedia, the free encyclopedia
ਤੀਨੋਸ (ਯੂਨਾਨੀ: Τήνος) ਈਜੀਅਨ ਸਾਗਰ ਦੇ ਵਿੱਚ ਸਥਿਤ ਇੱਕ ਯੂਨਾਨੀ ਟਾਪੂ ਹੈ। ਪੁਰਾਣੇ ਸਮੇਂ ਵਿੱਚ ਇਸਨੂੰ ਓਫੀਊਸਾ(ਯੂਨਾਨੀ ਸ਼ਬਦ ਓਫਿਸ ਤੋਂ, ਅਰਥ ਸੱਪ) ਅਤੇ ਹਾਈਡਰੋਐਸਾ (ਯੂਨਾਨੀ ਸ਼ਬਦ ਹਾਈਡੋਰ ਤੋਂ, ਅਰਥ ਪਾਣੀ) ਕਹਿੰਦੇ ਸਨ। ਇਸ ਦਾ ਖੇਤਰ 194 ਵਰਗ ਕਿਲੋਮੀਟਰ ਹੈ ਅਤੇ 2011 ਡੀ ਜਨਗਣਨਾ ਮੁਤਾਬਿਕ ਇਸ ਦੇ 8,636 ਵਾਸੀ ਹਨ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਤੀਨੋਸ Περιφερειακή ενότητα / ΔήμοςΤήνου, ਦੇਸ਼ ...
ਤੀਨੋਸ
Περιφερειακή ενότητα / Δήμος Τήνου | |
---|---|
ਯੂਨਾਨ ਦੀ ਖੇਤਰੀ ਇਕਾਈ | |
ਦੇਸ਼ | ਯੂਨਾਨ |
ਖੇਤਰ | ਦੱਖਣੀ ਏਜੀਅਨ |
ਰਾਜਧਾਨੀ | ਤੀਨੋਸ (ਕਸਬਾ) |
ਖੇਤਰ | |
• ਕੁੱਲ | 194.6 km2 (75.1 sq mi) |
ਆਬਾਦੀ (2011) | |
• ਕੁੱਲ | 8,636 |
• ਘਣਤਾ | 44/km2 (110/sq mi) |
ਸਮਾਂ ਖੇਤਰ | ਯੂਟੀਸੀ+2 |
• ਗਰਮੀਆਂ (ਡੀਐਸਟੀ) | ਯੂਟੀਸੀ+3 (EEST) |
ਯੂਨਾਨ ਦੇ ਪੋਸਟਲ ਕੋਡ | 842 xx |
Area codes | 22830 |
Car plates | EM |
ਵੈੱਬਸਾਈਟ | www |
ਬੰਦ ਕਰੋ