ਦੁਰਾਡਾ ਪੂਰਬ
ਭੂਗੋਲਿਕ ਸਤਰ / From Wikipedia, the free encyclopedia
ਦੁਰਾਡਾ ਪੂਰਬ ਜਾਂ ਫ਼ਾਰ ਈਸਟ (ਚੀਨੀ ਤੁਲਨਾਤਮਕ ਸ਼ਬਦ 遠東 yuǎn dōng ਅੱਖਰੀ ਅਰਥ "ਦੁਰਾਡਾ ਪੂਰਬ") ਪੱਛਮ ਜਗਤ ਦਾ ਇੱਕ ਸ਼ਬਦ ਹੈ ਜਿਸ ਵਿੱਚ ਪੂਰਬੀ ਏਸ਼ੀਆ (ਰੂਸੀ ਦੁਰਾਡਾ ਪੂਰਬ ਸਮੇਤ) ਅਤੇ ਦੱਖਣ-ਪੂਰਬੀ ਏਸ਼ੀਆ ਸ਼ਾਮਲ ਹਨ[1] ਅਤੇ ਕਈ ਵਾਰ ਆਰਥਕ ਅਤੇ ਸੱਭਿਆਚਾਰਕ ਕਾਰਨਾਂ ਕਰ ਕੇ ਦੱਖਣੀ ਏਸ਼ੀਆ ਵੀ ਸ਼ਾਮਲ ਕਰ ਲਿਆ ਜਾਂਦਾ ਹੈ।[2]
ਵਿਸ਼ੇਸ਼ ਤੱਥ ਦੁਰਾਡੇ ਪੂਰਬ ਦੇ ਦੇਸ਼, ਚੀਨੀ ਨਾਮ ...
ਦੁਰਾਡੇ ਪੂਰਬ ਦੇ ਦੇਸ਼ | |||||||||||||||||
---|---|---|---|---|---|---|---|---|---|---|---|---|---|---|---|---|---|
ਚੀਨੀ ਨਾਮ | |||||||||||||||||
ਰਿਵਾਇਤੀ ਚੀਨੀ | 遠東 | ||||||||||||||||
ਸਰਲ ਚੀਨੀ | 远东 | ||||||||||||||||
Far East | |||||||||||||||||
| |||||||||||||||||
Burmese name | |||||||||||||||||
Burmese | အရှေ့ဖျား ဒေသ | ||||||||||||||||
IPA | [ʔəʃḛbjá dèθa̰] | ||||||||||||||||
Vietnamese name | |||||||||||||||||
Vietnamese alphabet | Viễn Đông | ||||||||||||||||
Thai name | |||||||||||||||||
Thai | ตะวันออกไกล Tawan-oak klai | ||||||||||||||||
Korean name | |||||||||||||||||
Hangul | 극동 | ||||||||||||||||
Hanja | 極東 | ||||||||||||||||
| |||||||||||||||||
Japanese name | |||||||||||||||||
Kanji | 極東 | ||||||||||||||||
Katakana | キョクトウ | ||||||||||||||||
| |||||||||||||||||
Malay name | |||||||||||||||||
Malay | تيمور جاوء Timur Jauh | ||||||||||||||||
Indonesian name | |||||||||||||||||
Indonesian | Timur Jauh | ||||||||||||||||
Filipino name | |||||||||||||||||
Tagalog | Silanganan (ਕਾਵਿ-ਰੂਪ ਵਿੱਚ) Malayong Silangan (ਅੱਖਰੀ) | ||||||||||||||||
Portuguese name | |||||||||||||||||
Portuguese | Extremo Oriente | ||||||||||||||||
Russian name | |||||||||||||||||
Russian | Дальний Восток IPA: [ˈdɑlʲnʲɪj vɐsˈtok] | ||||||||||||||||
Romanization | Dál'niy Vostók | ||||||||||||||||
ਬੰਦ ਕਰੋ