ਦੋਸਤ ਮੁਹੰਮਦ ਖ਼ਾਨ
From Wikipedia, the free encyclopedia
ਦੋਸਤ ਮੁਹੰਮਦ ਖਾਨ (ਫ਼ਾਰਸੀ: "دوست محمد خان", (ਪਸ਼ਤੋ: دوست محمد خان, ਜਨਮ 23 ਦਸੰਬਰ 1793 – ਮੌਤ 9 ਜੂਨ 1863) ਬਾਰਕਜ਼ਈ ਕਬੀਲੇ ਦਾ ਸਰਦਾਰ ਜੋ ਮੁਹੰਮਦ ਸ਼ਾਹ ਦੀ ਬਰਤਰਫ਼ੀ ਦੇ ਬਾਦ 1826 ਵਿੱਚ ਅਫ਼ਗ਼ਾਨਿਸਤਾਨ ਦੇ ਤਖ਼ਤ ਤੇ ਬੈਠਾ।[3]ਦੁਰਾਨੀ ਰਾਜਵੰਸ਼ ਦੇ ਪਤਨ ਦੇ ਬਾਅਦ, ਉਹ ਅਫਗਾਨਿਸਤਾਨ ਦਾ 1826 ਤੋਂ 1839 ਤੱਕ ਅਤੇ ਫਿਰ 1845 ਤੋਂ 1863 ਤੱਕ ਅਮੀਰ ਰਿਹਾ। ਉਹ ਬਾਰਕਜ਼ਈ ਕਬੀਲੇ ਕਬੀਲੇ ਦਾ ਮੁਖੀ ਸਰਦਾਰ ਪਾਇੰਦੇ ਖਾਨ, ਜਿਹੜਾ ਜ਼ਮਨ ਸ਼ਾਹ ਦੁਰਾਨੀ ਹਥੋਂ 1799 ਵਿੱਚ ਮਾਰਿਆ ਗਿਆ ਸੀ, ਦਾ 11ਵਾਂ ਪੁੱਤਰ ਸੀ।[2]
ਵਿਸ਼ੇਸ਼ ਤੱਥ ਦੋਸਤ ਮੁਹੰਮਦ ਖਾਨ, ਸ਼ਾਸਨ ਕਾਲ ...
ਦੋਸਤ ਮੁਹੰਮਦ ਖਾਨ | |||||
---|---|---|---|---|---|
ਅਫਗਾਨਿਸਤਾਨ ਦਾ ਅਮੀਰ | |||||
ਸ਼ਾਸਨ ਕਾਲ | 1826 – 1839 1845 – 1863 | ||||
ਪੂਰਵ-ਅਧਿਕਾਰੀ | ਸ਼ਾਹ ਸ਼ੁਜਾਹ ਦੁਰਾਨੀ | ||||
ਵਾਰਸ | ਸ਼ੇਰ ਅਲੀ ਸ਼ਾਹ | ||||
ਜਨਮ | 23 ਦਸੰਬਰ 1793 ਕੰਧਾਰ, ਦੁਰਾਨੀ ਰਾਜਵੰਸ਼ | ||||
ਮੌਤ | 9 ਜੂਨ 1863 (ਉਮਰ 69) ਹੇਰਾਤ, ਅਫਗਾਨਿਸਤਾਨ ਅਮੀਰਾਤ | ||||
ਸਾਥੀ | 25 ਪਤਨੀਆਂ[1] | ||||
ਔਲਾਦ | 27 ਪੁੱਤਰ ਅਤੇ 25 ਧੀਆਂ[2] | ||||
| |||||
ਰਾਜਵੰਸ਼ | ਬਾਰਕਜ਼ਈ ਵੰਸ਼ | ||||
ਪਿਤਾ | ਸਰਦਾਰ ਪਾਇੰਦੇ ਖਾਨ ਮੁਹੰਮਦਜ਼ਾਏ (ਸਰਫ਼ਰਾਜ਼ ਖਾਨ) | ||||
ਮਾਤਾ | ਜੈਨਬ ਬੇਗਮ |
ਬੰਦ ਕਰੋ