ਦੌਨ ਕੀਹੋਤੇ
ਮਿਗੁਇਲ ਦੇ ਸਿਰਵਾਂਤਿਸ ਦੁਆਰਾ ਲਿਖਿਆ ਗਿਆ ਰਸਾਲਾ / From Wikipedia, the free encyclopedia
ਦੌਨ ਕੀਹੋਤੇ ([Don Quixote] Error: {{Lang}}: text has italic markup (help) /ˌdɒn kiːˈhoʊtiː/; ਸਪੇਨੀ: [ˈdoŋ kiˈxote] ( ਸੁਣੋ)), ਪੂਰਾ ਸਿਰਲੇਖ ਲਾ ਮਾਂਚਾ ਦਾ ਜੁਗਤੀ ਸੱਜਣ ਦੌਨ ਕਿਅਓਤੇ (Spanish: El ingenioso hidalgo don Quijote de la Mancha), ਮਿਗੈਲ ਦੇ ਸਰਵਾਂਤੇਸ ਦਾ ਲਿਖਿਆ ਸਪੇਨੀ ਨਾਵਲ ਹੈ। ਇਸ ਨਾਵਲ ਨੂੰ ਸਰਵਾਂਤੇਸ ਦੀ ਸ਼ਾਹਕਾਰ ਰਚਨਾ ਮੰਨਿਆ ਜਾਂਦਾ ਹੈ।[1]
ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
ਲੇਖਕ | ਮਿਗੈਲ ਦੇ ਸਰਵਾਂਤੇਸ |
---|---|
ਮੂਲ ਸਿਰਲੇਖ | El ingenioso hidalgo don Quixote De la Mancha |
ਭਾਸ਼ਾ | ਪੁਰਾਣੀ ਸਪੇਨੀ ਭਾਸ਼ਾ |
ਵਿਧਾ | ਪਿਕਾਰੇਸਕੋ, ਵਿਅੰਗ, ਪੈਰੋਡੀ, ਸਾਂਗ |
ਪ੍ਰਕਾਸ਼ਕ | ਜੁਆਨ ਡੇ ਲਾ ਕੁਏਸਟਾ |
ਪ੍ਰਕਾਸ਼ਨ ਦੀ ਮਿਤੀ | 1605 (ਭਾਗ ਇੱਕ) 1615 (ਭਾਗ ਦੋ) |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1612 (ਭਾਗ ਇੱਕ) 1620 (ਭਾਗ ਦੋ) |
ਮੀਡੀਆ ਕਿਸਮ | ਪ੍ਰਿੰਟ |
863 | |
ਐੱਲ ਸੀ ਕਲਾਸ | PQ6323 |
ਬੰਦ ਕਰੋ