ਨੌਟਿੰਘਮ ਫ਼ਾਰਸਟ ਫੁੱਟਬਾਲ ਕਲੱਬ
From Wikipedia, the free encyclopedia
ਨੌਟਿੰਘਮ ਫਾਰੇਸ੍ਟ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[1][2], ਇਹ ਨੌਟਿੰਘਮ, ਇੰਗਲੈਂਡ ਵਿਖੇ ਸਥਿਤ ਹੈ। ਇਹ ਸਿਟੀ ਗ੍ਰੋਉਨਦ, ਨੌਟਿੰਘਮ ਅਧਾਰਤ ਕਲੱਬ ਹੈ[3], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਨੌਟਿੰਘਮ ਫਾਰੇਸ੍ਟ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਫਾਰੇਸ੍ਟ | |||
ਸਥਾਪਨਾ | 1865 | |||
ਮੈਦਾਨ | ਸਿਟੀ ਗ੍ਰੋਉਨਦ, ਨੌਟਿੰਘਮ | |||
ਸਮਰੱਥਾ | 30,579 | |||
ਮਾਲਕ | ਅਲ ਹਾਸਾਵਿ ਪਰਿਵਾਰਕ | |||
ਪ੍ਰਧਾਨ | ਫ਼ਾਵਾਸ ਅਲ ਹਾਸਾਵਿ | |||
ਪ੍ਰਬੰਧਕ | ਸਟੂਅਰਟ ਪਿਅਰਸ | |||
ਲੀਗ | ਫੁੱਟਬਾਲ ਲੀਗ ਚੈਮਪੀਅਨਸ਼ਿਪ | |||
ਵੈੱਬਸਾਈਟ | Club website | |||
| ||||
ਬੰਦ ਕਰੋ