ਪਾਰਥੇਨੋਨ
From Wikipedia, the free encyclopedia
37.9715°N 23.7267°E / 37.9715; 23.7267
ਵਿਸ਼ੇਸ਼ ਤੱਥ ਪਾਰਥੇਨੋਨ, ਆਮ ਜਾਣਕਾਰੀ ...
ਪਾਰਥੇਨੋਨ | |
---|---|
Παρθενών (ਯੂਨਾਨੀ) | |
ਆਮ ਜਾਣਕਾਰੀ | |
ਕਿਸਮ | ਯੂਨਾਨੀ ਮੰਦਿਰ |
ਆਰਕੀਟੈਕਚਰ ਸ਼ੈਲੀ | ਸ਼ਾਸਤਰੀ ਰਾਜਗੀਰੀ |
ਜਗ੍ਹਾ | ਏਥੇਂਸ, ਯੂਨਾਨ |
ਮੌਜੂਦਾ ਕਿਰਾਏਦਾਰ | ਅਜਾਇਬਘਰ |
ਨਿਰਮਾਣ ਆਰੰਭ | 447 BC[1][2] |
ਮੁਕੰਮਲ | 438 BC[1][2] |
ਤਬਾਹ ਕੀਤਾ | ਅੰਸ਼ਕ ਰੂਪ ਨਾਲ 26 ਸਤੰਬਰ 1687 ਨੁੰ |
ਮਾਲਕ | ਯੂਨਾਨ ਸਰਕਾਰ |
ਉਚਾਈ | 13.72 m (45.0 ft) |
ਆਕਾਰ | |
ਹੋਰ ਮਾਪ | ਸੇਲ: 29.8 by 19.2 m (98 by 63 ft) |
ਤਕਨੀਕੀ ਜਾਣਕਾਰੀ | |
ਅਕਾਰ | 69.5 by 30.9 m (228 by 101 ft) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਇਕਤੀਨੋਸ, ਕੱਲਿਕਰਤੇਸ |
ਹੋਰ ਡਿਜ਼ਾਈਨਰ | ਫਿਦੀਅਸ (ਮੂਰਤੀਕਾਰ) |
ਬੰਦ ਕਰੋ
ਪਾਰਥੇਨਨ (ਯੂਨਾਨੀ: Παρθενών) ਯੂਨਾਨ ਦਾ ਪ੍ਰਾਚੀਨ ਇਤਿਹਾਸਕ ਮੰਦਰ ਹੈ। ਇਹ ਯੂਨਾਨ ਦੀ ਰਾਜਧਾਨੀ ਏਥੇਂਸ ਵਿਖੇ ਅਥੀਨਿਆਨ ਏਕਰੋਪੋਲਿਸ ਨਾਂਅ ਦੇ ਇੱਕ ਪਹਾੜੀ ਕਿਲ੍ਹੇ ਉੱਤੇ ਬਣਾਇਆ ਗਿਆ ਹੈ। ਪ੍ਰਾਚੀਨ ਯੂਨਾਨ ਦੀ ਇੱਕ ਦੇਵੀ ਏਥੇਨਾ ਨੂੰ ਸਮਰਪਤ ਹੈ, ਇਹ ਦੇਵੀ ਹਿੰਦੂ ਦੇਵੀ ਸਰਸਵਤੀ ਵਾਂਗ ਕਲਾ ਅਤੇ ਗਿਆਨ ਦੀ ਦੇਵੀ ਮੰਨੀ ਜਾਂਦੀ ਹੈ।ਇਸ ਦੇਵੀ ਨੂੰ ਏਥੇਂਸ ਦੇ ਲੋਕ ਆਪਣੇ ਰੱਖਿਅਕ ਦੇਵਤਾ ਮੰਨਦੇ ਸਨ। ਅਥੀਨਿਆਨ ਸਾਮਰਾਜ ਆਪਣੀ ਸ਼ਕਤੀ ਦੀ ਉੱਚਾਈ ਉੱਤੇ ਸੀ, ਉਸ ਕਾਲ ਵਿੱਚ ਇਸ ਦੀ ਉਸਾਰੀ 447 ਈਸਾ ਪੂਰਵ ਵਿੱਚ ਸ਼ੁਰੂ ਹੋਈ|ਇਸ ਇਮਾਰਤ ਨੂੰ ਸ਼ਿਂਘਾਰਣ ਦਾ ਕੰਮ 432 ਈਸਾ ਪੂਰਵ ਤੱਕ ਜਾਰੀ ਰਿਹਾ, ਭਾਵੇਂ ਇਹ 438 ਈ . ਪੂ . ਵਿੱਚ ਪੂਰਾ ਕੀਤਾ ਗਿਆ। ਇਹ ਪ੍ਰਾਚੀਨ ਯੂਨਾਨ ਦੀ ਸਭ ਤੋਂ ਮਹੱਤਵਪੂਰਨ ਮੌਜੂਦ ਇਮਾਰਤ ਹੈ।ਪਾਰਥੇਨਨ ਪ੍ਰਾਚੀਨ ਗਰੀਸ ਜਾਂਨੀ ਯੂਨਾਨ,ਅਥੀਨਿਆਨ ਲੋਕਤੰਤਰ,ਪੱਛਮੀ ਸਭਿਅਤਾ ਦੇ ਇੱਕ ਸਥਾਈ ਪ੍ਰਤੀਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।